Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUN 12, 2026

    2:07:11 PM

  • sgpc demands investigation against accused who attempted sacrilege

    ਸ੍ਰੀ ਦਰਬਾਰ ਸਾਹਿਬ ਕੰਪਲੈਕਸ ਸਥਿਤ ਗੁਰਦੁਆਰਾ ਸਾਹਿਬ...

  • abhijit deepke founder of cjp is coming to amritsar tomorrow

    ਕਾਕਰੋਚ ਜਨਤਾ ਪਾਰਟੀ ਦਾ ਭਲਕੇ ਅੰਮ੍ਰਿਤਸਰ 'ਚ...

  • cars have become expensive

    ਮਹਿੰਗੀਆਂ ਹੋ ਗਈਆਂ ਕਾਰਾਂ !  ਇਸ ਕੰਪਨੀ ਨੇ ਕੀਮਤਾਂ...

  • thai princess

    ਨਹੀਂ ਰਹੀ 'Sleeping Princess'; ਤਿੰਨ ਸਾਲ ਤੋਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • ਵੱਡਾ ਸਵਾਲ : ਕਿਸ ਦੀ ਹੋਵੇਗੀ ਸ਼ਿਵ ਸੈਨਾ, ਹੁਣ ਕਿਸ ਨੂੰ ਮਿਲੇਗਾ ‘ਧਨੁਸ਼-ਬਾਣ’

NATIONAL News Punjabi(ਦੇਸ਼)

ਵੱਡਾ ਸਵਾਲ : ਕਿਸ ਦੀ ਹੋਵੇਗੀ ਸ਼ਿਵ ਸੈਨਾ, ਹੁਣ ਕਿਸ ਨੂੰ ਮਿਲੇਗਾ ‘ਧਨੁਸ਼-ਬਾਣ’

  • Edited By Rakesh,
  • Updated: 01 Jul, 2022 01:36 PM
National
know whose shiv sena will be and its election symbol arrow bow
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ, (ਸੁਨੀਲ ਪਾਂਡੇ)– 19 ਜੂਨ, 1966 ਵਿਚ ਮੁੰਬਈ ਵਿਚ ਸਥਾਪਤ ਹੋਈ ਬਾਲਾ ਸਾਹਿਬ ਠਾਕਰੇ ਦੀ ਸ਼ਿਵ ਸੈਨਾ 56 ਸਾਲ ਬਾਅਦ ਜੂਨ ਮਹੀਨੇ ਵਿਚ ਹੀ ਖਿੱਲਰ ਗਈ। ਪਾਰਟੀ 2 ਟੁੱਕੜਿਆਂ ਵਿਚ ਵੰਡੀ ਗਈ। ਸ਼ਿਵ ਸੈਨਾ ਨਾਲ ਬਗਾਵਤ ਕਰ ਕੇ ਨਵਾਂ ਧੜਾ ਤਿਆਰ ਕਰਨ ਵਾਲੇ ਏਕਨਾਥ ਸ਼ਿੰਦੇ ਮਹਾਰਾਸ਼ਟਰ ਦੇ ਨਵੇਂ ਮੁੱਖ ਮੰਤਰੀ ਬਣ ਗਏ। ਲਿਹਾਜ਼ਾ ਹੁਣ ਸ਼ਿਵ ਸੈਨਾ ਪਾਰਟੀ ਕਿਸ ਦੀ ਹੋਵੇਗੀ ਅਤੇ ਕਿਸ ਨੂੰ ਮਿਲੇਗਾ ਪਾਰਟੀ ਦਾ ਚੋਣ ਨਿਸ਼ਾਨ ਧਨੁਸ਼-ਬਾਣ, ਇਸ ਨੂੰ ਲੈ ਕੇ ਸ਼ਿੰਦੇ ਅਤੇ ਠਾਕਰੇ ਪਰਿਵਾਰ ਦਰਮਿਆਨ ਵੱਡੇ ਪੱਧਰ ’ਤੇ ਜੰਗ ਹੋਣੀ ਤੈਅ ਹੈ।

ਏਕਨਾਥ ਸ਼ਿੰਦੇ ਨੇ ਨਵਾਂ ਮੁੱਖ ਵ੍ਹਿਪ ਭਰਤ ਗੋਗਾਵਲੇ ਨੂੰ ਨਿਯੁਕਤ ਕਰ ਕੇ ਪਹਿਲਾਂ ਹੀ ਸਾਫ ਕਰ ਦਿੱਤਾ ਹੈ ਕਿ ਅਸਲੀ ਸ਼ਿਵ ਸੈਨਾ ਤਾਂ ਉਨ੍ਹਾਂ ਕੋਲ ਹੈ। ਬੁੱਧਵਾਰ ਦੀ ਰਾਤ ਅਸਤੀਫਾ ਦੇਣ ਦੇ ਨਾਲ ਉਧਵ ਠਾਕਰੇ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਸ਼ਿਵ ਸੈਨਾ ਉਨ੍ਹਾਂ ਦੀ ਹੈ ਅਤੇ ਉਸ ਨੂੰ ਕੋਈ ਖੋਹ ਨਹੀਂ ਸਕਦਾ ਪਰ ਏਕਨਾਥ ਸ਼ਿੰਦੇ ਦੇ ਬਿਆਨਾਂ ਨੇ ਸਾਫ ਕਰ ਦਿੱਤਾ ਹੈ ਕਿ ਉਹ ਪਿੱਛੇ ਨਹੀਂ ਹਟਣ ਵਾਲੇ। ਸ਼ਿਵ ਸੈਨਾ ਤਾਂ ਉਨ੍ਹਾਂ ਦੇ ਨਾਲ ਹੈ ਅਤੇ ਸ਼ਿਵ ਸੈਨਿਕ ਵੀ ਉਨ੍ਹਾਂ ਦੇ ਨਾਲ ਹਨ।

ਇਸ ਤੋਂ ਮਹਿਸੂਸ ਹੋ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਸ਼ਿਵ ਸੈਨਾ ਕਿਸ ਦੀ ਹੋਵੇਗੀ, ਇਸ ’ਤੇ ਵਿਵਾਦ ਛਿੜੇਗਾ। ਪਾਰਟੀ ਅਤੇ ਪਾਰਟੀ ਦੇ ਚੋਣ ਨਿਸ਼ਾਨ ਨੂੰ ਲੈ ਕੇ ਸ਼ਿੰਦੇ ਅਤੇ ਠਾਕਰੇ ਪਰਿਵਾਰ ਆਮਣੇ-ਸਾਹਮਣੇ ਹੋਣਗੇ। ਮਾਮਲਾ ਚੋਣ ਕਮਿਸ਼ਨ ਤੋਂ ਲੈ ਕੇ ਕੋਰਟ-ਕਚਹਿਰੀ ਵਿਚ ਜਾਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨ ਕਿਸੇ ਵੀ ਪਾਰਟੀ ਨੂੰ ਮਾਨਤਾ ਦੇਣ ਅਤੇ ਚੋਣ ਨਿਸ਼ਾਨ ਅਲਾਟ ਕਰਨ ਦਾ ਕੰਮ 1968 ਦੇ ਚੋਣ ਨਿਸ਼ਾਨ (ਰਾਖਵਾਂਕਰਣ ਅਤੇ ਅਲਾਟਮੈਂਟ) ਹੁਕਮ ਤਹਿਤ ਕਰਦਾ ਹੈ।

  • Maharashtra Political Crisis
  • shiv sena
  • Bala Sahib Thackeray
  • election symbol
  • arrow bow
  • Eknath Shinde
  • Uddhav Thackeray

ਸ਼੍ਰੀਨਗਰ ’ਚ ਲਸ਼ਕਰ ਦੇ 5 ਅੱਤਵਾਦੀ ਗ੍ਰਿਫਤਾਰ

NEXT STORY

Stories You May Like

  • who should teach whom
    ਆਫ ਦਿ ਰਿਕਾਰਡ : ਕੌਣ ਕਿਸ ਨੂੰ ਪੜ੍ਹਾਏ?
  • tcs canada s bank snatched away contract this company got responsibility
    TCS ਨੂੰ ਵੱਡਾ ਝਟਕਾ: ਕੈਨੇਡਾ ਦੇ ਵੱਡੇ ਬੈਂਕ ਨੇ ਖੋਹਿਆ ਸਾਲਾਂ ਪੁਰਾਣਾ ਕੰਟਰੈਕਟ, ਹੁਣ ਇਸ ਕੰਪਨੀ ਨੂੰ ਮਿਲੀ ਜ਼ਿੰਮੇਵਾ
  • dharmendra pradhan  conservation  minister  jairam ramesh
    ਕਿਸ ਦੀ ਸੁਰੱਖਿਆ ਕਾਰਨ ਮੰਤਰੀ ਅਹੁਦੇ 'ਤੇ ਬਣੇ ਹੋਏ ਹਨ ਧਰਮੇਂਦਰ ਪ੍ਰਧਾਨ : ਜੈਰਾਮ ਰਮੇਸ਼
  • champion rcb became rich
    ਚੈਂਪੀਅਨ RCB ਹੋਈ ਮਾਲਾਮਾਲ: GT ਨੂੰ ਵੀ ਮਿਲੀ ਬੰਪਰ ਰਕਮ, ਜਾਣੋ ਕਿਸ ਨੂੰ ਮਿਲੀ ਕਿੰਨੀ Prize Money
  • bathinda municipal corporation election results are starting to come in
    ਬਠਿੰਡਾ ਨਗਰ ਨਿਗਮ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ, ਪੜ੍ਹੋ ਕਿਸ ਵਾਰਡ 'ਚ ਕੌਣ ਚੱਲ ਰਿਹਾ ਅੱਗੇ
  • bhawanigarh election result
    ਭਵਾਨੀਗੜ੍ਹ ਨਗਰ ਕੌਂਸਲ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ, ਜਾਣੋ ਕਿਹੜੇ ਵਾਰਡ ਤੋਂ ਕਿਸ ਨੇ ਮਾਰੀ ਬਾਜ਼ੀ
  • sangrur election results
    ਸੰਗਰੂਰ ਜ਼ਿਲ੍ਹੇ ਦੀਆਂ ਨਗਰ ਕੌਂਸਲਾਂ ਦੇ FINAL ਚੋਣ ਨਤੀਜੇ: ਜਾਣੋ ਕਿਸ ਨੇ ਮਾਰੀ ਬਾਜ਼ੀ
  • mean to have sexual intercourse in a dream
    ਸੁਪਨੇ 'ਚ ਕਿਸੇ ਨਾਲ ਨਿੱਜੀ ਪਲਾਂ ਦਾ ਕੀ ਹੈ ਮਤਲਬ? ਜਾਣੋਂ ਕਿਸ ਗੱਲ ਦਾ ਹੈ ਸੰਕੇਤ
  • jalandhar boy arjun rajput will now play in the indian cricket team
    ਜਲੰਧਰ 'ਚ ਕੁਲਚੇ ਵੇਚਣ ਵਾਲੇ ਦੇ ਮੁੰਡੇ ਦੀ ਹੋ ਗਈ ਭਾਰਤੀ ਕ੍ਰਿਕਟ ਟੀਮ ਲਈ ਚੋਣ,...
  • pre monsoon in jalandhar
    ਪ੍ਰੀ-ਮਾਨਸੂਨ ’ਚ ਜੰਮ ਕੇ ਵਰ੍ਹੇ ਬੱਦਲ, ਮੌਸਮ ਹੋਇਆ ਸੁਹਾਵਣਾ, ਜਲੰਧਰ 'ਚ ਕਈ...
  • a massive fire broke out in a godown located in jp nagar  jalandhar
    ਜਲੰਧਰ ਦੇ ਜੇ. ਪੀ. ਨਗਰ 'ਚ ਸਥਿਤ ਗੋਦਾਮ 'ਚ ਲੱਗੀ ਭਿਆਨਕ ਅੱਗ
  • big administrative reshuffle in punjab 4 ias and 30 pcs officers transferred
    ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ! 4 IAS ਅਤੇ 30 PCS ਅਧਿਕਾਰੀਆਂ ਦੇ ਤਬਾਦਲੇ
  • did the corporation bow its knees before the colonizers
    ਕਾਲੋਨਾਈਜ਼ਰਾਂ ਅੱਗੇ ਨਿਗਮ ਨੇ ਟੇਕੇ ਗੋਡੇ? ਕਰੋੜਾਂ ਦੀ ਵਸੂਲੀ ਦਾ ਮਾਮਲਾ ਠੰਡੇ...
  • eci director general paid obeisance at sri harmandir sahib
    ਭਾਰਤੀ ਚੋਣ ਕਮਿਸ਼ਨ ਦੀ ਡਾਇਰੈਕਟਰ ਜਨਰਲ ਡਾ. ਸੀਮਾ ਖੰਨਾ ਸ੍ਰੀ ਹਰਿਮੰਦਰ ਸਾਹਿਬ...
  • the weather has changed in punjab
    ਪੰਜਾਬ 'ਚ ਬਦਲ ਗਿਆ ਮੌਸਮ ਦਾ ਮਿਜ਼ਾਜ ! ਪੈਣ ਲੱਗੇ ਗੜ੍ਹੇ ਤੇ ਮੀਂਹ, ਚੱਲ ਪਈ...
  • new twist suicide case of a government female doctor in jalandhar
    ਜਲੰਧਰ: ਸਰਕਾਰੀ ਮਹਿਲਾ ਡਾਕਟਰ ਖ਼ੁਦਕੁਸ਼ੀ ਮਾਮਲੇ 'ਚ ਨਵਾਂ ਮੋੜ! ਪਤੀ ਦੀ...
Trending
Ek Nazar
famous  caught at the airport

ਏਅਰਪੋਰਟ 'ਤੇ ਫੜੀ ਗਈ ਮਸ਼ਹੂਰ ਮਾਡਲ, ਮਿਲਿਆ 12 ਕਰੋੜ ਦਾ ਡਰੱਗ

veteran actor passes away

ਮਨੋਰੰਜਨ ਜਗਤ 'ਚ ਪਸਰਿਆ ਮਾਤਮ, ਦਿੱਗਜ ਅਦਾਕਾਰ ਦਾ ਹੋਇਆ ਦਿਹਾਂਤ

mohsen rezaei warns america

ਈਰਾਨੀ ਆਗੂ ਮੋਹਸਿਨ ਰੇਜ਼ਾਈ ਨੇ ਅਮਰੀਕਾ ਨੂੰ ਦੇ'ਤੀ ਚੇਤਾਵਨੀ

pre monsoon in jalandhar

ਪ੍ਰੀ-ਮਾਨਸੂਨ ’ਚ ਜੰਮ ਕੇ ਵਰ੍ਹੇ ਬੱਦਲ, ਮੌਸਮ ਹੋਇਆ ਸੁਹਾਵਣਾ, ਜਲੰਧਰ 'ਚ ਕਈ...

train  passenger  robbery

ਚੱਲਦੀ ਟਰੇਨ 'ਚ ਖੂਨੀ ਖੇਡ, ਲੁੱਟਖੋਹ ਦਾ ਵਿਰੋਧ ਕਰਨ 'ਤੇ ਬਦਮਾਸ਼ਾਂ ਨੇ ਯਾਤਰੀ...

trump praises asim munir

ਟਰੰਪ ਨੇ ਪਾਕਿਸਤਾਨ ਦੇ ਅਸੀਮ ਮੁਨੀਰ ਦੀ ਕੀਤੀ ਤਾਰੀਫ਼, ਦੱਸਿਆ 'ਫੀਲਡ ਮਾਰਸ਼ਲ'

heavy rain expected in the next 24 hours

ਅਜੇ ਹੋਰ ਪਵੇਗਾ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕਰ 'ਤੀ...

the lottery that will happen to these 3 zodiac signs

ਇਨ੍ਹਾਂ 3 ਰਾਸ਼ੀਆਂ ਵਾਲਿਆਂ ਦੀ ਲੱਗਣ ਵਾਲੀ 'ਲਾਟਰੀ' ! ਹੋ ਜਾਵੇਗਾ ਪੈਸਾ ਹੀ...

uk defence secretary quits

ਯੂਕੇ ਦੇ ਰੱਖਿਆ ਮੰਤਰੀ ਨੇ ਦਿੱਤਾ ਅਸਤੀਫਾ, ਕੀਰ ਸਰਕਾਰ 'ਤੇ ਵਿੰਨ੍ਹਿਆ ਨਿਸ਼ਾਨਾ

fm jaishankar statement

ਇਹ ਯੁੱਧ ਦਾ ਯੁੱਗ ਨਹੀਂ, ਗੱਲਬਾਤ ਤੇ ਕੂਟਨੀਤੀ ਰਾਹੀਂ ਹੱਲ ਸੰਭਵ : ਵਿਦੇਸ਼ ਮੰਤਰੀ...

sidhu moosewala s father balkaur singh gets emotional on his birthday

'ਰੱਬ ਨੇ ਤੇਰੇ ਬਿਨਾਂ ਜੀਣਾ ਤਾਂ ਸਿਖਾ'ਤਾ, ਪਰ ਭੁੱਲਣਾ ਨਹੀਂ..!' ਸਿੱਧੂ ਦੇ...

badshah s wife isha rikhi shares first official husband wife pic

ਸਸਪੈਂਸ ਖ਼ਤਮ ! ਈਸ਼ਾ ਰਿੱਖੀ ਨੇ ਬਾਦਸ਼ਾਹ ਨੂੰ ਦੱਸਿਆ 'ਪਤੀ ਦੇਵ', ਪਹਿਲੀ ਵਾਰ...

4 day holiday in mandi fentanganj due to extreme heat

ਜਲੰਧਰ ਦੀ ਇਸ ਮਸ਼ਹੂਰ ਮੰਡੀ 'ਚ 4 ਦਿਨ ਛੁੱਟੀਆਂ ਦਾ ਐਲਾਨ, ਜਾਣੋ ਕਿਉਂ ਲਿਆ ਗਿਆ...

heavy rain alert 5 days 22 states imd

ਅਗਲੇ 5 ਦਿਨ ਅਹਿਮ! ਹਨ੍ਹੇਰੀ-ਤੂਫ਼ਾਨ ਦੇ ਨਾਲ-ਨਾਲ ਪਵੇਗਾ ਭਾਰੀ ਮੀਂਹ, 22 ਸੂਬਿਆਂ...

this actor had already predicted his own death

ਇਸ ਅਦਾਕਾਰ ਨੇ ਪਹਿਲਾਂ ਹੀ ਕਰ'ਤੀ ਸੀ ਆਪਣੀ ਮੌਤ ਦੀ ਭਵਿੱਖਬਾਣੀ ! ਫਿਰ 47 ਸਾਲ...

famous punjabi singer gets emotional after going live on social media

'ਨਾ ਕਰਿਆ ਕਰੋ ਐਦਾਂ...'; ਸੋਸ਼ਲ ਮੀਡੀਆ 'ਤੇ ਲਾਈਵ ਆ ਕੇ ਭਾਵੁਕ ਹੋਈ ਮਸ਼ਹੂਰ...

bill to ban social media

ਕੈਨੇਡਾ 'ਚ ਵੀ 16 ਸਾਲ ਤੋਂ ਘੱਟ ਉਮਰ ਦੇ ਜਵਾਕਾਂ ਲਈ ਸੋਸ਼ਲ ਮੀਡੀਆ ਹੋਵੇਗਾ ਬੈਨ!

weather may change in punjab this afternoon

ਪੰਜਾਬ 'ਚ ਅੱਜ ਦੁਪਹਿਰ ਬਾਅਦ ਬਦਲ ਸਕਦੈ ਮੌਸਮ, ‘ਲੂ’ ਨਾਲ ਜਨਜੀਵਨ ਪ੍ਰਭਾਵਿਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੇਸ਼ ਦੀਆਂ ਖਬਰਾਂ
    • renowned mand folk singer gavri devi dies
      ਪ੍ਰਸਿੱਧ ਗਾਇਕਾ ਗਾਵਰੀ ਦੇਵੀ ਦਾ ਦੇਹਾਂਤ, ਰਾਜਸਥਾਨ ਦੇ CM ਨੇ ਜਤਾਇਆ ਦੁੱਖ
    • indian army  turboz powered kamikaze drone  defense technology company
      ਫੌਜ ਨੂੰ ਮਿਲੇ 106 ਟਰਬੋਜੈੱਟ ਚਾਲਿਤ ‘ਕਾਮਿਕੇਜ਼’ ਡਰੋਨ
    • accident  vehicle  3 police officers  four people
      ਬੇਗੂਸਰਾਏ 'ਚ ਵਾਪਰਿਆ ਭਿਆਨਕ ਹਾਦਸਾ: 3 ਪੁਲਸ ਮੁਲਾਜ਼ਮਾਂ ਸਣੇ ਚਾਰ ਲੋਕਾਂ ਦੀ ਮੌਤ
    • marriage  sweets  family
      ਵਿਆਹ ਤੋਂ ਲਿਆਂਦੀ ਮਠਿਆਈ ਨੇ ਉਜਾੜਿਆ ਹੱਸਦਾ-ਖੇਡਦਾ ਪਰਿਵਾਰ, ਜਵਾਕ ਦੀ ਗਈ ਜਾਨ
    • groom  bulldozer  cigarette  police
      'ਬੁਲਡੋਜ਼ਰ' 'ਤੇ ਨਿਕਲੀ ਬਰਾਤ, ਲਾੜੇ ਨੇ ਉਡਾਏ ਸਿਗਰਟ ਦੇ ਛੱਲੇ, ਪੁਲਸ ਨੇ...
    • ahmedabad plane crash air india first anniversary
      ਅਹਿਮਦਾਬਾਦ ਜਹਾਜ਼ ਹਾਦਸੇ ਦੀ ਪਹਿਲੀ ਬਰਸੀ: ਅੱਜ ਵੀ ਹੰਝੂ ਬਣ ਝਲਕਦੇ ਆਪਣਿਆਂ ਨੂੰ...
    • bsnl job recruitment
      BSNL 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਾਣੋ ਉਮਰ ਹੱਦ ਤੇ ਹੋਰ ਵੇਰਵੇ
    • jammu and kashmir  fake ib officer arrested
      ਜੰਮੂ ਕਸ਼ਮੀਰ ਦੇ ਕਠੁਆ 'ਚ ਫਰਜ਼ੀ IB ਅਧਿਕਾਰੀ ਗ੍ਰਿਫ਼ਤਾਰ
    • amit shah  amarnath yatra  meeting  manoj sinha  jammu
      ਅਮਰਨਾਥ ਯਾਤਰਾ ਦੀਆਂ ਤਿਆਰੀਆਂ ਦੀ ਸਮੀਖਿਆ ਕਰਨਗੇ ਅਮਿਤ ਸ਼ਾਹ
    • residential buildings  fire safety delhi government
      ਘੱਟ-ਉੱਚੀ ਵਾਲੀਆਂ ਰਿਹਾਇਸ਼ੀ ਇਮਾਰਤਾਂ 'ਚ ਅੱਗ ਸੁਰੱਖਿਆ ਉਪਾਅ ਹੋਣਗੇ ਲਾਜ਼ਮੀ :...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +