ਨਵੀਂ ਦਿੱਲੀ-ਕਰਨਾਟਕ ਪਬਲਿਕ ਸਰਵਿਸ ਕਮਿਸ਼ਨ (KPSC) ਨੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 1279
ਆਖਰੀ ਤਾਰੀਕ- 30 ਅਪ੍ਰੈਲ, 2020
ਅਹੁਦਿਆਂ ਦਾ ਵੇਰਵਾ- ਜੂਨੀਅਰ ਅਸਿਸਟੈਂਟ ਜਾਂ ਸੈਕਿੰਡ ਡਿਵੀਜ਼ਨ ਅਸਿਸਟੈਂਟ
ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ 12ਵੀਂ ਪਾਸ ਕੀਤੀ ਹੋਵੇ। ਇਸ ਤੋਂ ਇਲਾਵਾ ਆਈ.ਟੀ.ਆਈ ਦਾ ਸਰਟੀਫਿਕੇਟ ਵੀ ਹੋਵੇ।
ਉਮਰ ਸੀਮਾ- 18 ਤੋਂ 35 ਸਾਲ ਤੱਕ
ਅਪਲਾਈ ਫੀਸ-
ਸਾਧਾਰਨ ਵਰਗ ਲਈ 635 ਰੁਪਏ
ਓ ਬੀ ਸੀ ਲਈ 335 ਰੁਪਏ
ਐੱਸ.ਸੀ/ਐੱਸ.ਟੀ ਲਈ ਕੋਈ ਫੀਸ ਨਹੀਂ ਹੋਵੇਗੀ।
ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://kpsc.kar.nic.in/ ਪੜ੍ਹੋ।
ਸ਼ਿਵਰਾਜ ਸਰਕਾਰ ਨੇ ਔਰਤਾਂ ਨੂੰ ਸੌਂਪੀ ਮਾਸਕ ਬਣਾਉਣ ਦੀ ਜ਼ਿੰਮੇਵਾਰੀ, ਇਕ ਮਾਸਕ ਦੇ ਮਿਲਣਗੇ 11 ਰੁਪਏ
NEXT STORY