Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, APR 09, 2026

    8:14:48 PM

  • we don t trust pakistan ambassador

    'ਸਾਨੂੰ ਉਸ 'ਤੇ ਭਰੋਸਾ ਨਹੀਂ, ਕਿਉਂਕਿ...',...

  • two youth died of drug overdose on the same day in punjab

    ਮੰਦਭਾਗੀ ਖਬਰ! ਨਸ਼ੇ ਦੀ ਓਵਰਡੋਜ਼ ਕਾਰਨ ਇਕੋ ਪਿੰਡ ਦੇ...

  • kkr vs lsg ipl 2026 lucknow wins the toss

    KKR VS LSG, IPL 2026 : ਲਖਨਊ ਨੇ ਜਿੱਤੀ ਟਾਸ,...

  • punjab power cut

    ਹੁਣੇ ਕਰ ਲਓ ਤਿਆਰੀ! Punjab ਦੇ ਇਨ੍ਹਾਂ ਇਲਾਕਿਆਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • 590 ਕਰੋੜ ਦੇ IDFC ਬੈਂਕ ਘੁਟਾਲੇ 'ਚ ਵੱਡੀ ਕਾਰਵਾਈ ! ਸਰਕਾਰ ਨੇ 2 IAS ਅਫਸਰ ਕੀਤੇ ਮੁਅੱਤਲ

NATIONAL News Punjabi(ਦੇਸ਼)

590 ਕਰੋੜ ਦੇ IDFC ਬੈਂਕ ਘੁਟਾਲੇ 'ਚ ਵੱਡੀ ਕਾਰਵਾਈ ! ਸਰਕਾਰ ਨੇ 2 IAS ਅਫਸਰ ਕੀਤੇ ਮੁਅੱਤਲ

  • Edited By Shubam Kumar,
  • Updated: 09 Apr, 2026 06:50 PM
National
major action in the 590 crore idfc bank scam
  • Share
    • Facebook
    • Tumblr
    • Linkedin
    • Twitter
  • Comment

ਨੈਸ਼ਨਲ ਡੈਸਕ : ਹਰਿਆਣਾ ਸਰਕਾਰ ਨੇ 590 ਕਰੋੜ ਰੁਪਏ ਦੇ IDFC ਫਸਟ ਬੈਂਕ ਘੁਟਾਲੇ 'ਚ ਕਥਿਤ ਭੂਮਿਕਾ ਲਈ ਵੀਰਵਾਰ ਨੂੰ ਦੋ ਸੀਨੀਅਰ IAS ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਮੁਅੱਤਲ ਕੀਤੇ ਗਏ ਅਧਿਕਾਰੀਆਂ ਵਿੱਚ ਰਾਮ ਕੁਮਾਰ ਸਿੰਘ ਤੇ ਪ੍ਰਦੀਪ ਕੁਮਾਰ ਦੇ ਨਾਮ ਸ਼ਾਮਲ ਹਨ, ਜੋ ਇਸ ਘੁਟਾਲੇ ਵਿੱਚ ਕਾਰਵਾਈ ਦਾ ਸਾਹਮਣਾ ਕਰਨ ਵਾਲੇ ਪਹਿਲੇ ਉੱਚ-ਦਰਜੇ ਦੇ ਸਰਕਾਰੀ ਅਧਿਕਾਰੀ ਹਨ। ਸਰਕਾਰੀ ਰਿਕਾਰਡ ਤੇ ਵਿਜੀਲੈਂਸ ਦੀ ਜਾਂਚ ਅਨੁਸਾਰ ਇਨ੍ਹਾਂ ਦੋਵਾਂ ਅਧਿਕਾਰੀਆਂ ਕੋਲ ਕਰੋੜਾਂ ਰੁਪਏ ਦੀ ਚੱਲ-ਅਚੱਲ ਜਾਇਦਾਦ ਹੈ।

ਜਾਂਚ ਅਨੁਸਾਰ ਰਾਮ ਕੁਮਾਰ ਸਿੰਘ (2012 ਬੈਚ) 3.22 ਕਰੋੜ ਰੁਪਏ ਦੀ ਜਾਇਦਾਦ ਦੇ ਮਾਲਕ ਹੈ, ਜਿਸ ਤੋਂ ਉਨ੍ਹਾਂ ਨੂੰ ਸਾਲਾਨਾ 19 ਲੱਖ ਰੁਪਏ ਦੀ ਆਮਦਨ ਹੁੰਦੀ ਹੈ। ਉਨ੍ਹਾਂ ਦੀਆਂ ਜਾਇਦਾਦਾਂ ਗੋਹਾਨਾ, ਸੋਨੀਪਤ ਤੇ ਪੱਟੀ ਅਫਗਾਨ ਵਿੱਚ ਫੈਲੀਆਂ ਹੋਈਆਂ ਹਨ, ਜਿਨ੍ਹਾਂ ਵਿੱਚ ਕਈ ਪਲਾਟ, ਬੂਥ ਅਤੇ ਰਿਹਾਇਸ਼ੀ ਜਾਇਦਾਦਾਂ ਸ਼ਾਮਲ ਹਨ। ਰਾਮ ਕੁਮਾਰ ਸਿੰਘ ਮੌਜੂਦਾ ਸਮੇਂ ਵਿੱਚ ਮਾਲ ਅਤੇ ਆਫਤ ਪ੍ਰਬੰਧਨ ਵਿਭਾਗ ਵਿੱਚ ਵਿਸ਼ੇਸ਼ ਸਕੱਤਰ ਵਜੋਂ ਤਾਇਨਾਤ ਸਨ। ਇਸੇ ਤਰ੍ਹਾਂ ਪ੍ਰਦੀਪ ਕੁਮਾਰ (2011 ਬੈਚ) ਤੇ ਉਨ੍ਹਾਂ ਦੀ ਪਤਨੀ ਕੋਲ 7.03 ਕਰੋੜ ਰੁਪਏ ਦੀਆਂ ਸਾਂਝੀਆਂ ਜਾਇਦਾਦਾਂ ਹਨ। ਉਨ੍ਹਾਂ ਕੋਲ ਗੁੜਗਾਓਂ ਦੇ ਸੈਕਟਰ 28 ਅਤੇ ਪਲੈਟੀਨਮ ਟਾਵਰਸ ਵਿੱਚ ਕਰੋੜਾਂ ਰੁਪਏ ਦੇ ਆਲੀਸ਼ਾਨ ਫਲੈਟ ਹਨ। ਉਹ ਹਰਿਆਣਾ ਸਟੇਟ ਟ੍ਰਾਂਸਪੋਰਟ ਦੇ ਡਾਇਰੈਕਟਰ ਵਜੋਂ ਸੇਵਾ ਨਿਭਾ ਰਹੇ ਸਨ।

ਵਿਜੀਲੈਂਸ ਜਾਂਚ 'ਚ ਹੋਇਆ ਖੁਲਾਸਾ 
ਹਰਿਆਣਾ ਰਾਜ ਵਿਜੀਲੈਂਸ ਅਤੇ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਦੀ ਜਾਂਚ ਵਿੱਚ ਇਨ੍ਹਾਂ ਅਧਿਕਾਰੀਆਂ ਦੇ ਨਾਮ ਹੋਰਨਾਂ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਨਾਲ ਜੁੜੇ ਹੋਣ ਦਾ ਖੁਲਾਸਾ ਹੋਇਆ ਹੈ। ਜਾਂਚ ਵਿੱਚ IDFC ਫਸਟ ਬੈਂਕ ਵਿੱਚ ਸਰਕਾਰੀ ਖਾਤਿਆਂ ਦੇ ਪ੍ਰਬੰਧਨ ਵਿੱਚ ਵੱਡੀਆਂ ਬੇਨਿਯਮੀਆਂ ਪਾਈਆਂ ਗਈਆਂ ਸਨ। ਮੁੱਖ ਸਕੱਤਰ ਅਨੁਰਾਗ ਰਸਤੋਗੀ ਵੱਲੋਂ ਜਾਰੀ ਮੁਅੱਤਲੀ ਹੁਕਮਾਂ ਅਨੁਸਾਰ, ਮੁਅੱਤਲੀ ਦੇ ਸਮੇਂ ਦੌਰਾਨ ਇਨ੍ਹਾਂ ਅਧਿਕਾਰੀਆਂ ਦਾ ਹੈੱਡਕੁਆਰਟਰ ਮੁੱਖ ਸਕੱਤਰ ਦਾ ਦਫ਼ਤਰ ਹੋਵੇਗਾ। ਵਿਜੀਲੈਂਸ ਵੱਲੋਂ ਇਸ ਮਾਮਲੇ ਦੀ ਜਾਂਚ ਹੋਰ ਤੇਜ਼ ਕਰ ਦਿੱਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 

  • IDFC First Bank Scam
  • Haryana IAS Officers Suspended
  • Ram Kumar Singh IAS

ਸੰਸਦ 'ਚ ਪੰਜਾਬ ਦੀ ਆਵਾਜ਼ ਬਣੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ

NEXT STORY

Stories You May Like

  • haryana 748 crore bank scam
    ਹਰਿਆਣਾ 'ਚ 748 ਕਰੋੜ ਦੇ ਬੈਂਕ ਘੁਟਾਲੇ ਦੀ ਜਾਂਚ ਸੀਬੀਆਈ ਨੂੰ ਸੌਂਪਣ ਦਾ ਲਿਆ ਫੈਸਲਾ
  • many ias and ips officers from punjab are on the cbi s radar
    ਪੰਜਾਬ ਦੇ ਕਈ IAS ਤੇ IPS ਅਧਿਕਾਰੀ CBI ਦੀ ਰਾਡਾਰ 'ਤੇ! ਮੁਅੱਤਲ DIG ਭੁੱਲਰ ਦੇ ਮੋਬਾਇਲ 'ਚੋਂ...
  • 65 ias officers transferred
    ਵੱਡਾ ਪ੍ਰਸ਼ਾਸਨਿਕ ਫੇਰਬਦਲ, ਇਸ ਸੂਬੇ 'ਚ 65 IAS ਅਧਿਕਾਰੀਆਂ ਦਾ ਤਬਾਦਲਾ
  • 21 ias  42 hcs officers transfers
    ਇਸ ਸੂਬੇ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 21 IAS ਅਤੇ 42 HCS ਅਧਿਕਾਰੀਆਂ ਦੇ ਤਬਾਦਲੇ
  • government scheme farmers loans up to 2 crore
    ਕਿਸਾਨਾਂ ਲਈ ਵੱਡੀ ਖੁਸ਼ਖਬਰੀ! ਕੇਂਦਰ ਦੇ ਰਿਹੈ 2 ਕਰੋੜ ਦਾ Loan, ਜਾਣੋਂ ਕਿਵੇਂ ਕਰਨਾ ਅਪਲਾਈ
  • 14 officers including punjab ias tejveer singh appointed in centre large scale
    ਵੱਡਾ ਪ੍ਰਸ਼ਾਸਨਿਕ ਫੇਰਬਦਲ! ਪੰਜਾਬ ਦੇ IAS ਤੇਜਵੀਰ ਸਿੰਘ ਸਣੇ 14 ਅਫ਼ਸਰਾਂ ਦੀ ਕੇਂਦਰ ’ਚ ਵੱਡੇ ਪੱਧਰ 'ਤੇ ਨਿਯੁਕਤੀ
  • major crackdown illicit liquor in kapurthala 2 500 liters of alcohol destroyed
    ਕਪੂਰਥਲਾ 'ਚ ਨਾਜਾਇਜ਼ ਸ਼ਰਾਬ ਵਿਰੁੱਧ ਵੱਡੀ ਕਾਰਵਾਈ, 2,500 ਲੀਟਰ ਲਾਹਣ ਕੀਤੀ ਨਸ਼ਟ
  • ministry of defence  indian army  defence agreements  signatures
    ਸਰਕਾਰ ਨੇ 858 ਕਰੋੜ ਰੁਪਏ ਦੇ 2 ਰੱਖਿਆ ਸਮਝੌਤਿਆਂ 'ਤੇ ਕੀਤੇ ਹਸਤਾਖਰ
  • important news regarding punjab weather
    ਪੰਜਾਬ ਦੇ ਮੌਸਮ ਨੂੰ ਲੈ ਕੇ ਅਹਿਮ ਖਬਰ, 14 ਅ੍ਰਪੈਲ ਤੱਕ ਦੀ ਪੜ੍ਹੋ ਤਾਜ਼ਾ ਅਪਡੇਟ
  • strict action against corporation employee duty parking outside company bagh
    ਕੰਪਨੀ ਬਾਗ ਦੇ ਬਾਹਰ ਪਾਰਕਿੰਗ ’ਚ ਡਿਊਟੀ ਦੇਣ ਵਾਲੇ ਨਿਗਮ ਕਰਮਚਾਰੀ 'ਤੇ ਡਿੱਗੀ...
  • basmati rice becomes expensive by rs 2000 per quintal
    ਕਾਰੋਬਾਰੀਆਂ ਦੇ ਖਿੜ੍ਹੇ ਚਿਹਰੇ! ਬਾਸਮਤੀ ਚੌਲਾਂ ਦੀਆਂ ਕੀਮਤਾਂ 'ਚ ਹੋ ਗਿਆ ਭਾਰੀ...
  • robbery in pnb bank in jalandhar former dsp s son reveals
    Punjab: PNB ਬੈਂਕ ਡਾਕਾ ਮਾਮਲੇ 'ਚ ਸਨਸਨੀਖੇਜ਼ ਖ਼ੁਲਾਸਾ! ਸਾਬਕਾ DSP ਦੇ ਪੁੱਤ...
  • thief escapes with gas cylinder and cash from house in jalandhar
    ਜਲੰਧਰ ਵਿਖੇ ਘਰ ਵਿਚੋਂ ਗੈਸ ਸਿਲੰਡਰ ਤੇ ਨਕਦੀ ਲੈ ਕੇ ਚੋਰ ਹੋਇਆ ਫਰਾਰ
  • airbags deploy in violent two car collision in jalandhar   two women injured
    ਜਲੰਧਰ 'ਚ ਦੋ ਕਾਰਾਂ ਦੀ ਭਿਆਨਕ ਟੱਕਰ, ਖੁੱਲ੍ਹੇ ਏਅਰਬੈਗ, ਵਾਹਨਾਂ ਦੇ ਉੱਡੇ...
  • heavy damage crop destruction to 7 districts in punjab due rain and hailstorm
    ਮੀਂਹ-ਗੜ੍ਹੇਮਾਰੀ ਕਾਰਨ ਪੰਜਾਬ ਦੇ 7 ਜ਼ਿਲ੍ਹਿਆਂ 'ਚ ਭਾਰੀ ਨੁਕਸਾਨ, ਕਿਸਾਨਾਂ ਦੀ...
  • big change in punjab s weather
    ਪੰਜਾਬ ਦੇ ਮੌਸਮ 'ਚ ਵੱਡਾ ਬਦਲਾਅ! 12 ਅਪ੍ਰੈਲ ਤੱਕ ਦੀ ਨਵੀਂ ਅਪਡੇਟ ਜਾਰੀ, 15...
Trending
Ek Nazar
epfo auto transfer money without claim

ਹੁਣ ਬਿਨਾਂ ਕਲੇਮ ਤੁਹਾਡੇ ਬੈਂਕ ਖ਼ਾਤੇ 'ਚ ਆਉਣਗੇ PF ਦੇ ਪੈਸੇ! EPFO ਨੇ ਸ਼ੁਰੂ...

punjabi man dies of heart attack in america

ਵਿਦੇਸ਼ੋਂ ਮਿਲੀ ਖ਼ਬਰ ਨੇ ਘਰ 'ਚ ਪੁਆਏ ਵੈਣ! ਮੁਕੇਰੀਆਂ ਦੇ ਵਿਅਕਤੀ ਦੀ ਅਮਰੀਕਾ 'ਚ...

vitamin d deficiency may speed up brain ageing

ਇਸ Vitamin ਦੀ ਕਮੀ ਨਾਲ ਛੇਤੀ ਬੁੱਢਾ ਹੋ ਜਾਂਦੈ ਦਿਮਾਗ! 30 ਤੋਂ 40 ਸਾਲ ਵਾਲਿਆਂ...

a small clove of garlic is no less than sanjeevani

ਸੰਜੀਵਨੀ ਤੋਂ ਘੱਟ ਨਹੀਂ ਲਸਨ ਦੀ ਇਕ ਛੋਟੀ ਜਿਹੀ ਕਲੀ! ਜਾਣੋਂ ਫਾਇਦੇ ਤੇ ਖਾਣ ਦਾ...

2 cheap 5g smartphones launched

ਲਾਂਚ ਹੋਏ 2 ਸਸਤੇ 5G ਸਮਾਰਟਫੋਨ, ਘੱਟ ਕੀਮਤ 'ਚ ਮਿਲਣਗੇ ਜ਼ਬਰਦਸਤ ਫੀਚਰਜ਼

  love   can be expensive in the digital world

ਡਿਜੀਟਲ ਦੁਨੀਆ ’ਚ ‘ਪਿਆਰ’ ਪੈ ਸਕਦੈ ਮਹਿੰਗਾ; ਸਾਈਬਰ ਠੱਗਾਂ ਦੇ ‘ਲਵ ਸਕੈਮ’ 'ਚ...

40 percent discount on gas

ਰੂਸ ਦਾ ਵੱਡਾ ਕਦਮ ; ਭਾਰਤ ਸਮੇਤ ਦੱਖਣੀ ਏਸ਼ੀਆਈ ਦੇਸ਼ਾਂ ਨੂੰ 40 ਫੀਸਦੀ ਸਸਤੀ ਗੈਸ...

salaries increase from may 1

1 ਮਈ ਤੋਂ ਵੱਧ ਜਾਵੇਗੀ ਕਰਮਚਾਰੀਆਂ ਦੀ ਤਨਖਾਹ! ਵੇਨੇਜ਼ੁਏਲਾ ਦੀ ਰਾਸ਼ਟਰਪਤੀ ਨੇ ਕਰ...

ipl rule costs delhi capitals a match

ਡੇਵਿਡ ਮਿਲਰ ਨਹੀਂ IPL ਦਾ ਇਹ ਨਿਯਮ ਬਣਿਆ DC ਦੀ ਹਾਰ ਦਾ ਕਾਰਨ

administration tightens restrictions before wheat harvesting

ਕਣਕ ਦੀ ਕਟਾਈ ਤੋਂ ਪਹਿਲਾਂ ਪ੍ਰਸ਼ਾਸਨ ਸਖ਼ਤ, 5 ਜੂਨ ਤੱਕ ਹੁਕਮ ਜਾਰੀ

robbery in pnb bank in jalandhar former dsp s son reveals

Punjab: PNB ਬੈਂਕ ਡਾਕਾ ਮਾਮਲੇ 'ਚ ਸਨਸਨੀਖੇਜ਼ ਖ਼ੁਲਾਸਾ! ਸਾਬਕਾ DSP ਦੇ ਪੁੱਤ...

the actor of the world  s most popular web series has passed away

ਦੁਨੀਆ ਦੀ ਸਭ ਤੋਂ ਧਾਕੜ ਵੈੱਬ ਸੀਰੀਜ਼ ਦੇ ਐਕਟਰ ਦਾ ਹੋਇਆ ਦਿਹਾਂਤ ! ਉਮਰ ਸੀ ਸਿਰਫ...

case registered against imran khan s sisters

ਪਾਕਿਸਤਾਨ : ਇਮਰਾਨ ਖਾਨ ਦੀਆਂ ਭੈਣਾਂ ਸਣੇ 1400 ਹੋਰ 'ਤੇ ਅੱਤਵਾਦ ਦਾ ਕੇਸ ਦਰਜ

boy  live fish  doctor  operation  surgery

ਹੱਸਦੇ ਜਵਾਕ ਦੇ ਮੂੰਹ 'ਚ ਮੱਛੀ ਨੇ ਮਾਰ'ਤੀ ਛਾਲ, ਡਾਕਟਰਾਂ ਨੇ ਮਸਾਂ ਬਚਾਈ ਜਾਨ

deadbody of senior bjp leader pandit shiv sharma found inbjp leader

ਪੰਜਾਬ 'ਚ ਭਾਜਪਾ ਦੇ ਸੀਨੀਅਰ ਆਗੂ ਦੀ ਨਹਿਰ 'ਚੋਂ ਮਿਲੀ ਲਾਸ਼! ਇਲਾਕੇ 'ਚ ਫ਼ੈਲੀ...

dhurandar 2   got into trouble  accused of stealing 37 year old song

'ਧੁਰੰਦਰ-2' ਗਲ ਪੈ ਗਿਆ ਪੰਗਾ ! 37 ਸਾਲ ਪੁਰਾਣਾ ਗਾਣਾ ਚੋਰੀ ਕਰਨ ਦਾ ਲੱਗਾ...

bollywood actress files rs 2 crore case against her ex sister in law

ਬਾਲੀਵੁੱਡ ਅਦਾਕਾਰਾ ਨੇ ਆਪਣੀ Ex-ਭਾਬੀ ਖ਼ਿਲਾਫ਼ ਹੀ ਠੋਕ'ਤਾ 2 ਕਰੋੜ ਦਾ ਕੇਸ !...

airbags deploy in violent two car collision in jalandhar   two women injured

ਜਲੰਧਰ 'ਚ ਦੋ ਕਾਰਾਂ ਦੀ ਭਿਆਨਕ ਟੱਕਰ, ਖੁੱਲ੍ਹੇ ਏਅਰਬੈਗ, ਵਾਹਨਾਂ ਦੇ ਉੱਡੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਦੇਸ਼ ਦੀਆਂ ਖਬਰਾਂ
    • delhi high court  dismisses petition  arms dealer sanjay bhandari
      ਦਿੱਲੀ ਹਾਈ ਕੋਰਟ ਨੇ ਹਥਿਆਰ ਕਾਰੋਬਾਰੀ ਸੰਜੇ ਭੰਡਾਰੀ ਦੀ ਪਟੀਸ਼ਨ ਕੀਤੀ ਖਾਰਜ
    • png blast
      PNG ਗੈਸ ਪਾਈਪਲਾਈਨ 'ਚ ਧਮਾਕਾ ! ਅੱਗ 'ਚ ਝੁਲਸੇ 4 ਲੋਕ
    • this is not india
      ''ਇਹ ਇੰਡੀਆ ਨਹੀਂ..!'' ਨੇਪਾਲ 'ਚ ਗੁਟਕਾ ਸੁੱਟਣ 'ਤੇ ਭਾਰਤੀ ਨੌਜਵਾਨ ਦੀ...
    • thief who wrote keep chips with liquor caught
      ਫੜਿਆ ਗਿਆ 'ਦਾਰੂ ਦੇ ਨਾਲ ਚਿਪਸ ਵੀ ਰੱਖਿਆ ਕਰੋ' ਲਿਖਣ ਵਾਲਾ ਚੋਰ, ਇੰਝ ਚੜ੍ਹਿਆ...
    • manohar lal  bhutan visit  energy security  agreements
      ਮਨੋਹਰ ਲਾਲ ਦੀ ਭੂਟਾਨ ਯਾਤਰਾ, ਊਰਜਾ ਸੁਰੱਖਿਆ ਨੂੰ ਲੈ ਕੇ ਹੋਏ ਵੱਡੇ ਸਮਝੌਤੇ
    • wall of a temple fell
      ਪੁਰਾਣੇ ਮੰਦਰ ਦੀ ਡਿੱਗ ਗਈ ਕੰਧ ! ਮਲਬੇ 'ਚ ਦੱਬ ਜਾਣ ਕਾਰਨ ਦਮ ਤੋੜ ਗਿਆ ਜਵਾਕ
    • up traffic rule school timing
      ਸਕੂਲਾਂ 'ਚ ਬਦਲਿਆ ਛੁੱਟੀ ਦਾ ਸਮਾਂ! ਟ੍ਰੈਫਿਕ ਜਾਮ ਤੋਂ ਮਿਲੇਗੀ ਰਾਹਤ, UP ਸਰਕਾਰ...
    • cricketer  roorkee  missing boy  recovered in delhi
      ਕ੍ਰਿਕੇਟਰ ਬਣਨ ਦਾ ਜਨੂੰਨ: ਰੁੜਕੀ ਤੋਂ ਲਾਪਤਾ ਮੁੰਡਾ 15 ਦਿਨਾਂ ਬਾਅਦ ਦਿੱਲੀ ਤੋਂ...
    • cockroach came out of biryani
      Biryani 'ਚੋਂ ਨਿਕਲਿਆ ਕਾਕਰੋਚ ! ਜਨਮਦਿਨ ਦੀ ਪਾਰਟੀ 'ਚ ਹੋਇਆ ਹੰਗਾਮਾ,...
    • mohanlal votes in kerala elections  urges citizens to participate
      ਕੇਰਲ ਵਿਧਾਨ ਸਭਾ ਚੋਣਾਂ: ਸੁਪਰਸਟਾਰ ਮੋਹਨਲਾਲ ਨੇ ਪਾਈ ਵੋਟ, ਪ੍ਰਸ਼ੰਸਕਾਂ ਨੂੰ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +