ਆਗਰਾ— ਉੱਤਰ ਪ੍ਰਦੇਸ਼ ਦੇ ਆਗਰਾ 'ਚ ਸੰਘਣੇ ਕੋਹਰੇ ਦੇ ਕਹਿਰ ਕਾਰਨ ਦਰਦਨਾਕ ਹਾਦਸਾ ਹੋ ਗਿਆ ਹੈ। ਜਿਥੇ ਇਕ ਬੇਕਾਬੂ ਓਵਲਰੋਡ ਟਰੱਕ ਅਚਾਨਕ ਹੀ ਕਾਰ 'ਤੇ ਪਲਟ ਗਿਆ। ਇਸ ਹਾਦਸੇ 'ਚ 6 ਲੋਕਾਂ ਦੀ ਦਰਦਨਾਕ ਮੌਤ ਹੋ ਗਿਆ। ਜਦੋਂਕਿ 8 ਤੋਂ ਵਧ ਲੋਕ ਜ਼ਖਮੀ ਹੋ ਗਏ, ਜਿਨਾਂ ਨੂੰ ਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਹਾਦਸਾ ਥਾਣਾ ਫਤਿਆਬਾਦ ਦੇ ਖੰਡੇਰ ਪਿੰਡ ਦਾ ਹੈ। ਜਿਥੇ ਇਕ ਬੇਕਾਬੂ ਓਵਰਲੋਡ ਟਰੱਕ ਅਚਾਨਕ ਚਲਦੇ ਹੋਏ ਪਲਟ ਗਿਆ। ਜਿਸ ਦੀ ਲਪੇਟ 'ਚ ਕਾਰ ਆ ਗਈ। ਕਾਰ 'ਚ 5 ਲੋਕ ਸਵਾਰ ਸਨ। ਇਸ ਹਾਦਸੇ ਤੋਂ ਬਾਅਦ ਕੋਹਰੇ ਪਿਛੇ ਕਈ ਅਤੇ ਗੱਡੀਆ ਵੀ ਟਕਰਾ ਗਈ। ਫਤਿਆਬਾਦ ਨਜ਼ਦੀਕ ਹੋਏ ਹਾਦਸੇ 'ਚ ਮਰਨ ਵਾਲੇ ਇਕ ਹੀ ਪਰਿਵਾਰ ਦੇ ਮੈਂਬਰ ਦੱਸੇ ਜਾ ਰਹੇ ਹਨ।

ਦੂਜਾ ਹਾਦਸਾ ਇਟਾਵਾ ਵੱਲੋਂ ਇਕ ਕਾਰ ਮੁਜ਼ੱਫਰਨਗਰ ਜਾ ਰਹੀ ਸੀ, ਜੋ ਟਰੱਕ ਪਲਟਣ ਕਾਰਨ ਪੂਰੀ ਤਰ੍ਹਾਂ ਹੇਠਾਂ ਆ ਗਈ। ਜਿਸ 'ਚ 5 ਲੋਕ ਸਵਾਰ ਸਨ। ਜਿਸ ਚਾਲਕ ਦੀ ਮੌਕੇ 'ਤੇ ਮੌਤ ਹੋ ਗਈ। ਮਰਨ ਵਾਲਿਆਂ 'ਚ 5 ਲੋਕ ਅਤੇ ਮਹਿਲਾ ਸ਼ਾਮਲ ਹਨ।
'ਮਹਿਲਾ ਸੁਸਾਇਡ ਬੰਬ' ਹੋਣ ਦੇ ਸ਼ੱਕ 'ਚ ਫੜੀ ਗਈ ਲੜਕੀ
NEXT STORY