ਤ੍ਰਿਸੂਰ (ਪੀ. ਟੀ.)- ਕੇਰਲ ਦੀ ਅਦਾਲਤ ਨੇ ਬੁੱਧਵਾਰ ਨੂੰ ਤ੍ਰਿਸੂਰ ਜ਼ਿਲ੍ਹੇ ’ਚ ਅੱਠ ਸਾਲ ਪਹਿਲਾਂ ਇਕ ਨਾਬਾਲਗ ਲੜਕੀ ਦਾ ਜਿਨਸੀ ਸ਼ੋਸ਼ਣ ਕਰਨ ਦੇ ਮਾਮਲੇ ’ਚ ਇੱਕ ਕੈਥੋਲਿਕ ਪਾਦਰੀ ਨੂੰ ਸੱਤ ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ।
ਇਹ ਖ਼ਬਰ ਵੀ ਪੜ੍ਹੋ - Spider Man ਸਟਾਈਲ ਨਾਲ ਘਰ ’ਚ ਵੜਿਆ ਚੋਰ, ਘਟਨਾ CCTV ’ਚ ਕੈਦ
ਤ੍ਰਿਸ਼ੂਰ ਦੇ ਫਾਸਟ ਟਰੈਕ ਜੱਜ ਜਸਟਿਸ ਸੁਧਾਕਰਨ ਨੇ 49 ਸਾਲਾ ਦੋਸ਼ੀ ਰਾਜੂ ਕੋਕਨ 'ਤੇ 50,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਉਸ ਨੂੰ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ੀ ਪਾਇਆ ਗਿਆ ਸੀ। ਇਹ ਘਟਨਾ 2014 ’ਚ ਓਲੂਰ ਥਾਣਾ ਖੇਤਰ ’ਚ ਵਾਪਰੀ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
Spider Man ਸਟਾਈਲ ਨਾਲ ਘਰ ’ਚ ਵੜਿਆ ਚੋਰ, ਘਟਨਾ CCTV ’ਚ ਕੈਦ
NEXT STORY