ਬਹਿਰਾਈਚ, (ਇੰਟ.)- ਬਹਿਰਾਇਚ ਜ਼ਿਲੇ ਦੇ ਮਹਾਰਾਜਗੰਜ ਇਲਾਕੇ ’ਚ ਲੋਕ ਨਿਰਮਾਣ ਵਿਭਾਗ ਵੱਲੋਂ ਗ਼ੈਰ-ਕਾਨੂੰਨੀ ਉਸਾਰੀ ਵਾਲੇ ਘਰਾਂ ਅਤੇ ਦੁਕਾਨਾਂ ’ਤੇ ਨੋਟਿਸ ਚਿਪਕਾ ਦਿੱਤਾ ਗਿਆ ਹੈ, ਜਿਸ ਵਿਚ ਰਾਮ ਗੋਪਾਲ ਹੱਤਿਆਕਾਂਡ ਦੇ ਮੁੱਖ ਮੁਲਜ਼ਮ ਅਬਦੁਲ ਸਮੇਤ 19 ਮੁਸਲਮਾਨ ਅਤੇ 4 ਹਿੰਦੂ ਘਰਾਂ ਨੂੰ ਨੋਟਿਸ ਜਾਰੀ ਕੀਤਾ ਹੈ।
ਲੋਕ ਨਿਰਮਾਣ ਵਿਭਾਗ ਨੇ ਨੋਟਿਸ ’ਚ ਦੁਕਾਨਾਂ ਅਤੇ ਮਕਾਨਾਂ ਦੇ ਮਾਲਕਾਂ ਤੋਂ ਜਵਾਬ ਮੰਗਿਆ ਹੈ। ਵਿਭਾਗ ਨੇ ਕਿਹਾ ਉਸਾਰੀ ਤੋਂ ਪਹਿਲਾਂ ਜੇਕਰ ਜ਼ਿਲਾ ਅਧਿਕਾਰੀ ਤੋਂ ਇਜਾਜ਼ਤ ਮਿਲੀ ਤਾਂ ਗ਼ੈਰ-ਕਾਨੂੰਨੀ ਕਬਜ਼ੇ ਦੇ ਖਿਲਾਫ ਪ੍ਰਸ਼ਾਸਨ ਬੁਲਡੋਜ਼ਰ ਦੀ ਕਾਰਵਾਈ ਕਰ ਸਕਦਾ ਹੈ।
IIT ਰੁੜਕੀ ਦੀ ਮੈੱਸ ਦੇ ਖਾਣੇ 'ਚ ਗੋਤੇ ਲਗਾ ਰਹੇ ਸਨ ਚੂਹੇ, ਭੁੱਖੇ ਹੀ ਰਹਿ ਗਏ 400 ਵਿਦਿਆਰਥੀ
NEXT STORY