ਨਵੀਂ ਦਿੱਲੀ (ਵਾਰਤਾ)- ਮੁੱਖ ਚੋਣ ਕਮਿਸ਼ਨਰ (ਈ.ਸੀ.ਆਈ.) ਰਾਜੀਵ ਕੁਮਾਰ ਨੇ ਉਜ਼ਬੇਕਿਸਤਾਨ ਨਾਲ 'ਚੋਣ ਸੰਬੰਧੀ ਸਹਿਯੋਗ' 'ਤੇ ਦਸਤਖ਼ਤ ਕੀਤੇ। ਸ਼੍ਰੀ ਰਾਜੀਵ ਕੁਮਾਰ ਉਜ਼ਬੇਕਿਸਤਾਨ 'ਚ 27 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਅੰਤਰਰਾਸ਼ਟਰੀ ਆਬਜ਼ਰਵਰ ਵਜੋਂ ਉੱਥੇ ਗਏ ਹਨ।
ਉਹ ਉਜ਼ਬੇਕਿਸਤਾਨ ਦੇ ਚੋਣ ਬਾਡੀ ਦੇ ਪ੍ਰਧਾਨ ਜੈਨਿਦੀਨ ਨਿਜ਼ਾਮਖੋਦਜਾਏਵ ਦੇ ਸੱਦੇ 'ਤੇ ਤਾਸ਼ਕੰਦ ਪਹੁੰਚੇ ਹਨ। ਸ਼੍ਰੀ ਕੁਮਾਰ ਨੇ ਸ਼ੁੱਕਰਵਾਰ ਨੂੰ 'ਐਕਸ' 'ਤੇ ਲਿਖਿਆ,''ਉਨ੍ਹਾਂ ਨੇ ਉਜ਼ਬੇਕਿਸਤਾਨ ਦੇ ਚੋਣ ਬਾਡੀ ਨਾਲ ਚੋਣ ਸੰਬੰਧੀ ਸਹਿਯੋਗੀ 'ਤੇ ਦਸਤਖ਼ਤ ਕੀਤੇ। ਉਨ੍ਹਾਂ ਨੇ ਸ਼੍ਰੀ ਨਿਜ਼ਾਮਖੋਦਜਾਏਵ ਨਾਲ ਦਸਤਾਵੇਜ਼ ਦੇ ਆਦਾਨ-ਪ੍ਰਦਾਨ ਦੀ ਫੋਟੋ ਵੀ ਸਾਂਝੀ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
1 ਲੱਖ ਰੁਪਏ ਮਹੀਨਾ ਕਮਾਉਂਦੇ ਹਨ ਭਿਖਾਰੀ, ਸਮਾਰਟਫੋਨ ਦੀ ਕਰਦੇ ਵਰਤੋਂ
NEXT STORY