ਨਵੀਂ ਦਿੱਲੀ—ਲੋਕ ਸਭਾ ਦੇ ਚੋਣਾਂ ਦੇ 6ਵੇਂ ਪੜਾਅ ਤਹਿਤ ਰਾਜਧਾਨੀ ਦਿੱਲੀ ਅਤੇ ਹਰਿਆਣਾ ਸਮੇਤ 7 ਸੂਬਿਆਂ ਦੀਆਂ 59 ਸੀਟਾਂ 'ਤੇ 12 ਮਈ ਨੂੰ ਵੋਟਿੰਗ ਹੋਵੇਗੀ। ਇਨ੍ਹਾਂ ਸੀਟਾਂ ਲਈ ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰਾਂ ਦਾ ਚੋਣ ਪ੍ਰਚਾਰ ਸ਼ੁੱਕਰਵਾਰ ਸ਼ਾਮ ਨੂੰ ਸਮਾਪਤ ਹੋ ਗਿਆ ਹੈ। ਦੱਸ ਦੇਈਏ ਕਿ 6ਵੇਂ ਪੜਾਅ 'ਚ ਬਿਹਾਰ ਦੀਆਂ 8, ਹਰਿਆਣਾ 10, ਝਾਰਖੰਡ 4, ਮੱਧ ਪ੍ਰਦੇਸ਼ 8, ਉੱਤਰ ਪ੍ਰਦੇਸ਼ 14, ਪੱਛਮੀ ਬੰਗਾਲ 8 ਅਤੇ ਦਿੱਲੀ ਦੀਆਂ 7 ਸੀਟਾਂ 'ਤੇ ਵੋਟਿੰਗ ਹੋਵੇਗੀ। ਚੋਣਾਂ ਦੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ।
ਸਿੱਧੂ ਦਾ ਭਾਜਪਾ 'ਤੇ ਨਿਸ਼ਾਨਾ, ਕਿਹਾ- ਦੇਸ਼ ਨੂੰ ਦਿਵਾਓ ਕਾਲੇ ਅੰਗਰੇਜ਼ਾਂ ਤੋਂ ਛੁਟਕਾਰਾ
NEXT STORY