ਕੋਟਾਯਮ (ਕੇਰਲ), (ਭਾਸ਼ਾ)– ਜਬਰ-ਜ਼ਨਾਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਬਿਸ਼ਪ ਫ੍ਰੈਂਕੋ ਮੁਲੱਕਲ ਵਿਰੁੱਧ ਵਿਖਾਵਾ ਕਰ ਰਹੀਆਂ ਨੰਨਾਂ ਨੇ ਐਤਵਾਰ ਇਥੇ ਕਿਹਾ ਕਿ ਮੁਲੱਕਲ ਅਜੇ ਵੀ ਰੋਮਨ ਕੈਥੋਲਿਕ ਚਰਚ ਦੇ ਜਲੰਧਰ ਡਾਇਓਸਿਸ ਦੇ ਪ੍ਰਸ਼ਾਸਨਿਕ ਕੰਮ ’ਚ ਦਖਲ ਦੇ ਰਹੇ ਹਨ। ਨੰਨਾਂ ਦੀ ਅਗਵਾਈ ਕਰਨ ਵਾਲੀ ਸਿਸਟਰ ਅਨੁਪਮਾ ਨੇ ਕਿਹਾ ਕਿ ਸਾਨੂੰ ਭਰੋਸਾ ਹੈ ਕਿ ਉਹ ਜਲੰਧਰ ਡਾਇਓਸਿਸ ਦੇ ਅਜੇ ਵੀ ਪ੍ਰਸ਼ਾਸਕ ਹਨ। ਉਨ੍ਹਾਂ ਕੋਲ ਅਜੇ ਵੀ ਕਾਫੀ ਤਾਕਤਾਂ ਹਨ।
ਦਿੱਲੀ 'ਚ ਪ੍ਰਿਯੰਕਾ ਰਹਿੰਦੀ ਹੈ ਜੀਨ ਟੌਪ 'ਚ ਤੇ ਹਲਕੇ 'ਚ ਆਉਂਦੀ ਹੈ ਸਾੜ੍ਹੀ ਪਹਿਨ ਕੇ 'ਭਾਜਪਾ ਐੈੱਮ. ਪੀ'
NEXT STORY