ਨਵੀਂ ਦਿੱਲੀ— 'ਮਿਨਰਲ ਐਕਸਪਲੋਰੇਸ਼ਨ ਕਾਰਪੋਰੇਸ਼ਨ ਲਿਮਟਿਡ' ਨੇ ਨੌਜਵਾਨਾਂ ਲਈ ਨੌਕਰੀਆਂ ਕੱਢੀਆਂ ਹਨ। ਇਸ ਨੌਕਰੀ ਲਈ 10ਵੀਂ, ਆਈ.ਟੀ.ਆਈ., ਇੰਜੀਨੀਅਰਿੰਗ ਡਿਗਰੀ, ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ, ਸੀ.ਏ. ਅਤੇ ਆਈ.ਸੀ. ਡਬਲਯੂ.ਏ. ਕੀਤੀ ਨੌਜਵਾਨ ਅਪਲਾਈ ਕਰ ਸਕਦੇ ਹਨ। ਇਸ ਨੌਕਰੀ ਲਈ ਅਰਜ਼ੀ ਲਾਉਣ ਦੀ ਆਖਰੀ ਤਾਰੀਖ 16 ਅਗਸਤ ਹੈ। ਉਮੀਦਵਾਰ ਆਨਲਾਈਨ ਅਰਜ਼ੀ 16 ਜੁਲਾਈ ਨੂੰ ਲਗਾ ਸਕਦੇ ਹਨ। ਇਸ ਬਾਰੇ ਵਧੇਰੇ ਜਾਣਕਾਰੀ ਤੁਸੀਂ 'Mineral Exploration Corporation Limited' ਦੀ ਵੈੱਬਸਾਈਟ ਤੋਂ ਹਾਸਿਲ ਕਰ ਸਕਦੇ ਹੋ।
ਵੈੱਬਸਾਈਟ— http://www.mecl.co.in/
ਕੁੱਲ ਅਹੁਦੇ— 245
ਵਿੱਦਿਅਕ ਯੋਗਤਾ- 10ਵੀਂ, ਆਈ.ਟੀ.ਆਈ., ਇੰਜਨੀਅਰਿੰਗ ਡਿਗਰੀ, ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ, ਸੀ.ਏ. ਤੇ ਆਈ.ਸੀ.ਡਬਲਯੂ.ਏ.
ਉਮਰ ਹੱਦ- 30 ਤੋਂ 50 ਸਾਲ ਨਿਰਧਾਰਿਤ ਕੀਤੀ ਗਈ ਹੈ।
ਆਖਰੀ ਤਾਰੀਖ- 16 ਅਗਸਤ, 2018
ਉਮੀਦਵਾਰ ਵਧੇਰੇ ਜਾਣਕਾਰੀ ਲਈ 'www.mecl.co.in' ਦੀ ਸਾਈਟ ਤੋਂ ਹਾਸਿਲ ਕਰ ਸਕਦੇ ਹਨ।
ਝਾਰਖੰਡ ਦੇ ਸਾਬਕਾ ਮੰਤਰੀ ਏਨੋਸ ਨੂੰ ਹੱਤਿਆ ਦੇ ਮਾਮਲੇ 'ਚ ਉਮਰ ਕੈਦ
NEXT STORY