ਗੁਜਰਾਤ — ਗੁਜਰਾਤ 'ਚ ਹੋਈਆਂ ਪਿਛਲੇ 7 ਵਿਧਾਨਸਭਾ ਚੋਣਾਂ ਦਾ ਮੁਲਾਂਕਣ ਕਰੀਏ ਤਾਂ 2012 ਦੇ ਵਿਧਾਨਸਭਾ ਚੋਣਾਂ ਨੂੰ ਛੱਡ ਦੇਣ ਤਾਂ ਹਰ ਚੋਣ 'ਚ ਵੋਟਿੰਗ ਪ੍ਰਤੀਸ਼ਤ ਵੱਧਣ 'ਤੇ ਭਾਜਪਾ ਨੂੰ ਫਾਇਦਾ ਹੋਇਆ ਹੈ। ਉਨ੍ਹਾਂ ਦੀਆਂ ਸੀਟਾਂ ਵੋਟਿੰਗ ਪ੍ਰਤੀਸ਼ਤ ਵੱਧਣ 'ਤੇ ਹੋਰ ਵਧੀਆਂ ਹਨ। 2012 'ਚ 2007 ਵਿਧਾਨਸਭਾ ਦੀਆਂ ਚੋਣਾਂ ਨਾਲ 12% ਤੋਂ ਵੱਧ ਵੋਟਿੰਗ ਹੋਈ ਸੀ। ਹਾਲਾਂਕਿ ਇਸ ਵਾਰ ਭਾਜਪਾ ਦੀਆਂ ਸੀਟਾਂ 2007 ਦੀਆਂ ਚੋਣਾਂ ਤੋਂ 2 ਘੱਟ ਗਈਆਂ ਸਨ। 2012 ਨੂੰ ਛੱਡ ਕੇ ਭਾਜਪਾ ਨੂੰ 182 ਚੋਂ 115 ਅਤੇ 2007 'ਚ ਉਨ੍ਹਾਂ ਦੀਆਂ 117 ਸੀਟਾਂ ਸਨ। ਇਸ ਤਰ੍ਹਾਂ ਜੇਕਰ 2012 ਨੂੰ ਛੱਡ ਦਿੱਤਾ ਜਾਵੇ ਤਾਂ ਜਦੋਂ ਵੋਟਿੰਗ ਪ੍ਰਤੀਸ਼ਤ ਘੱਟ ਹੋਇਆ ਹੈ, ਉਸ ਸਮੇਂ ਕਾਂਗਰਸ ਦੀਆਂ ਸੀਟਾਂ ਵਧੀਆਂ ਹਨ। 2007 'ਚ 59% ਵੋਟਿੰਗ ਹੋਣ 'ਤੇ ਕਾਂਗਰਸ ਨੂੰ 59 ਅਤੇ 2012 'ਚ 71% ਵੋਟਿੰਗ ਹੋਣ 'ਤੇ 61 ਸੀਟਾਂ ਮਿਲੀਆਂ ਸਨ।
NGT ਹੁਣ ਗੰਗਾ ਨੂੰ ਦੂਸ਼ਿਤ ਕਰਨ 'ਤੇ ਹੋਈ ਸਖਤ, ਪਲਾਸਟਿਕ ਨਾਲ ਬਣੇ ਸਾਮਾਨ 'ਤੇ ਲਗਾਇਆ ਬੈਨ
NEXT STORY