ਨਵੀਂ ਦਿੱਲੀ- ਜਿਵੇਂ ਕੀ ਸਾਰੇ ਹੀ ਜਾਣਦੇ ਹਨ ਕਲ ਯਾਨੀ ਕਿ ਸ਼ਨੀਵਾਰ ਨੂੰ ਕਰਵਾਚੌਥ ਦਾ ਤਿਓਹਾਰ ਹੈ। ਇਸ ਦੀਆਂ ਤਿਆਰੀਆਂ ਵੀ ਜ਼ੋਰਾਂ 'ਤੇ ਚੱਲ ਰਹੀਆਂ ਹਨ। ਬਾਲੀਵੁੱਡ 'ਚ ਵੀ ਇਸ ਤਿਓਹਾਰ ਦੀ ਧੂਮ ਦੇਖਣ ਨੂੰ ਮਿਲੇਗੀ ਪਰ ਸਭ ਤੋਂ ਖਾਸ ਅਭਿਨੇਤਰੀ ਰਾਣੀ ਮੁਖਰਜੀ ਦਾ ਕਰਵਾਚੌਥ ਹੋਵੇਗਾ ਕਿਉਂਕਿ ਹਾਲ ਹੀ 'ਚ ਵਿਆਹ ਦੇ ਬੰਧਨ 'ਚ ਬੱਝੀ ਰਾਣੀ ਦਾ ਇਹ ਪਹਿਲਾ ਕਰਵਾਚੌਥ ਹੈ। ਇਸ ਤੋਂ ਪਹਿਲਾਂ ਰਾਣੀ ਦੁਰਗਾ ਪੂਜਾ ਦੀ ਸੈਲੀਬ੍ਰੇਸ਼ਨ 'ਚ ਨਜ਼ਰ ਆਈ ਸੀ। ਰਾਣੀ ਤੋਂ ਇਲਾਵਾ ਬਾਕੀ ਬਾਲੀਵੁੱਡ ਅਭਿਨੇਤਰੀਆਂ ਸ਼ਿਲਪਾ ਸ਼ੈੱਟੀ ਅਤੇ ਐਸ਼ਵਰਿਆ ਰਾਏ ਬੱਚਨ ਦੇ ਘਰ 'ਚ ਹੀ ਕਰਵਾਚੌਥ ਦੀ ਧੂਮ ਦੇਖਣ ਨੂੰ ਮਿਲੇਗੀ।
ਰੈਪ ਦੀ ਦੁਨੀਆਂ 'ਚ ਮਹਿਲਾਵਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ : ਨਿਕੀ
NEXT STORY