ਮੁੰਬਈ- ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦਾ ਅੱਜ ਯਾਨੀ ਸ਼ਨੀਵਾਰ ਨੂੰ ਜਨਮ ਦਿਨ ਹੈ। ਇਸ ਖਾਸ ਮੌਕੇ 'ਤੇ ਅਸੀਂ ਤੁਹਾਨੂੰ ਕੁਝ ਅਮਿਤਾਭ ਬੱਚਨ ਦੇ ਨਿੱਜੀ ਜੀਵਨ ਦੀਆਂ ਕੁਝ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਇਹ ਜੋ ਸ਼ਾਇਦ ਤੁਸੀਂ ਇਸ ਤੋਂ ਪਹਿਲਾ ਕਦੇ ਨਹੀਂ ਦੇਖੀਆਂ ਹੋਣਗੀਆਂ। ਸ਼ੂਟਿੰਗ ਦੌਰਾਨ ਦੀਆਂ ਇਹ ਤਸਵੀਰਾਂ। ਇਸ 'ਚ ਅਮਿਤਾਭ ਬੱਚਨ ਦੀ ਵਿਆਹ ਦੀਆਂ ਤਸਵੀਰਾਂ ਵੀ ਹਨ। ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਗੱਬਰ ਸਿੰਘ ਦੇ ਨਾਲ ਵੀ ਤਸਵੀਰ ਹੈ। ਇਨ੍ਹਾਂ ਸਭ ਤਸਵੀਰਾਂ 'ਚ ਅਮਿਤਾਭ ਬੱਚਨ ਦੀਆਂ ਫਿਲਮੀਂ ਕੈਰੀਅਰ ਤੋਂ ਲੈ ਕੇ ਵਿਆਹ ਤੱਕ ਦੀਆਂ ਵੀ ਤਸਵੀਰਾਂ ਸ਼ਾਮਲ ਹਨ।
ਜਨਮ ਦਿਨ 'ਤੇ ਬਿੱਗ ਬੀ ਨੇ ਪਰਿਵਾਰ ਨਾਲ ਬਤੀਤ ਕੀਤਾ ਸਮਾਂ
NEXT STORY