ਲਾਸ ਏਂਜਲਸ- ਹਾਲੀਵੁੱਡ ਫਿਲਮ 'ਜੁਰਾਸਿਕ ਪਾਰਕ' ਸੀਰੀਜ਼ ਦੀ ਚੌਥੀ ਫਿਲਮ 'ਜੁਰਾਸਿਕ ਵਰਲਡ' ਦਾ ਪੋਸਟਰ ਜਾਰੀ ਕਰ ਦਿੱਤਾ ਗਿਆ ਹੈ। ਖਬਰਾਂ ਅਨੁਸਾਰ 'ਦਿ ਪਾਰਕ ਇਜ਼ ਓਪਨ' ਨਾਲ ਜੁਰਾਸਿਕ ਪਾਰਕ ਦੇ ਪ੍ਰਤੀਕ ਚਿੰਨ ਨਾਲ ਇਸ ਨੂੰ ਭੂਰੇ ਰੰਗ 'ਚ ਦਿਖਾਇਆ ਗਿਆ ਹੈ। ਇਸ ਫਿਲਮ 'ਚ ਕ੍ਰਿਸ ਪ੍ਰੈਟ, ਬ੍ਰੀਸ ਹਾਵਰਡ, ਟੀ ਸਿੰਪਕਿੰਸ, ਜੈਕ ਜਾਨਸਨ ਨਾਲ ਭਾਰਤੀ ਅਭਿਨੇਤਾ ਇਰਫਾਨ ਖਾਨ ਵੀ ਨਜ਼ਰ ਆ ਰਹੇ ਹਨ। ਇਹ ਫਿਲਮ ਅਗਲੇ ਸਾਲ 12 ਜੂਨ 2015 ਨੂੰ ਰਿਲੀਜ਼ ਹੋਵੇਗੀ।
ਕੈਟਰੀਨਾ ਕੈਫ ਨੂੰ ਸ਼ੋਅਪੀਸ ਕਹਿਣ 'ਤੇ ਦੀਪਿਕਾ ਨੂੰ ਚੜ੍ਹਿਆ ਗੁੱਸਾ
NEXT STORY