ਮੁੰਬਈ-ਵਿਦੇਸ਼ੀ ਸੰਸਥਾਵਾਂ ਦੇ ਨਿਵੇਸ਼ਕਾਂ ਦੀ ਗਾਹਕੀ ਦੇ ਬਲ 'ਤੇ ਬੀਤੇ ਹਫਤੇ ਸ਼ੇਅਰ ਬਜ਼ਾਰ ਲਗਾਤਾਰ ਤੀਜੇ ਹਫਤੇ 'ਚ ਤੇਜ਼ੀ 'ਤੇ ਰਹੇ। ਬੀ. ਐੱਸ. ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਹਾਲਾਕਿ 2.80 ਅੰਕ ਦੇ ਵਾਧੇ ਨਾਲ 27868.63 ਅੰਕਾਂ 'ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 14.80 ਅੰਕ ਜਾਂ 0.17 ਫੀਸਦੀ ਦੀ ਮਜ਼ਬੂਤੀ ਨਾਲ 8337 ਅੰਕਾਂ 'ਤੇ ਰਿਹਾ। ਹਫਤੇ ਜੌਕਾਨ ਸੈਂਸੈਕਸ ਨੇ ਪਹਿਲੀ ਵਾਰ 28 ਹਜ਼ਾਰ ਦੇ ਪੱਧ੍ਰ ਨੂੰ ਪਾਰ ਕੀਤਾ ਅਤੇ ਨਿਫਟੀ ਨੇ 8365.55 ਅੰਕਾਂ ਦੇ ਪੱਧਰ ਨੂੰ ਛੂਹਿਆ। ਇਸ ਦੌਰਾਨ ਦਿੱਗਜ ਕੰਪਨੀਆਂ ਦੇ ਮੁਕਾਬਲੇ ਛੋਟੀਆਂ ਅਤੇ ਮੱਧ ਦੀਆਂ ਕੰਪਨੀਆਂ 'ਚ ਗਾਹਕੀ ਦਾ ਜ਼ਬਰਦਸਤ ਜ਼ੋਰ ਦੇਖਿਆ ਗਿਆ।
ਟੈਕਸ ਨੀਤੀ ਜ਼ਿਆਦਾ ਹਮਲਾਵਰ ਨਹੀਂ ਹੋਵੇਗੀ
NEXT STORY