ਮਿਆਂਮਰ-ਮਿਆਂਮਰ 'ਚ 2015 'ਚ ਹੋਣ ਵਾਲੀਆਂ ਚੋਣਾਂ ਨੂੰ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਹੋਣੀਆਂ ਚਾਹੀਦੀਆਂ ਹਨ। ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਮਿਆਂਮਰ ਦੇ ਰਾਸ਼ਟਰਪਤੀ ਨਾਲ ਵੀਰਵਾਰ ਨੂੰ ਇਕ ਬੈਠਕ ਦੌਰਾਨ ਇਹ ਗੱਲ ਆਖੀ। ਦੱਖਣੀ-ਪੂਰਬੀ ਰਾਸ਼ਟਰ ਦੇ ਪ੍ਰਧਾਨ ਥੀਨ ਸੀਨ ਨਾਲ ਵੀਰਵਾਰ ਨੂੰ ਰਾਜਧਾਨੀ ਨੇ ਪਈਟਾ'ਚ ਸੰਯੁਕਤ ਪ੍ਰੈਸ ਕਾਨਫਰੰਸ ਦੌਰਾਨ ਓਬਾਮਾ ਨੇ ਕਿਹਾ ਮਿਆਂਮਰ 'ਚ ਪ੍ਰਜਾਤੰਤਰਿਕ ਪ੍ਰਕਿਰਿਆ ਹੈ ਪਰ ਇਹ ਪ੍ਰਕਿਰਿਆ ਅਜੇ ਵੀ ਅਥੂਰੀ ਹੈ। ਸੀਨ ਨੇ ਕਿਹਾ ਕਿ ਮਿਆਂਮਰ ਓਬਾਮਾ ਵਲੋਂ ਸੁਝਾਏ ਮੁੱਦਿਆਂ 'ਤੇ ਕੰਮ ਕਰ ਰਿਹਾ ਸੀ ਪਰ ਇਸ 'ਚ ਅਜੇ ਸਮਾਂ ਲੱਗੇਗਾ। ਉਨ੍ਹਾਂ ਕਿਹਾ ਕਿ ਦੇਸ਼ ਬਦਲਾਅ ਦੌਰ ਨਾਲ ਗੁਜ਼ਰ ਰਿਹਾ ਹੈ।
ਲਾਇਬੇਰੀਆ ਤੋਂ ਪਰਤੇ ਅਮਰੀਕੀ ਫੌਜੀ ਡਾਕਟਰਾਂ ਦੀ ਨਿਗਰਾਨੀ 'ਚ
NEXT STORY