ਨਵੀਂ ਦਿੱਲੀ- ਨੋਸ਼ਨ ਇੰਕ ਕੇਨ 8 ਟੈਬਲੇਟ ਭਾਰਤ 'ਚ ਲਾਂਚ ਹੋ ਗਿਆ ਹੈ। ਵਿੰਡੋਜ਼ 8.1 'ਤੇ ਚੱਲਣ ਵਾਲੇ ਇਸ ਟੈਬਲੇਟ ਦੀ ਕੀਮਤ 9990 ਰੁਪਏ ਹੈ। ਫਿਲਹਾਲ ਇਸ ਨੂੰ ਸਿਰਫ ਸਨੈਪਡੀਲ 'ਤੇ ਵੇਚਿਆ ਜਾਵੇਗਾ। ਨੋਸ਼ਨ ਇੰਕ ਕੇਨ 8 'ਚ 1280 ਗੁਣਾ 800 ਪਿਕਸਲ ਵਾਲਾ 8 ਇੰਚ ਦੀ ਆਈ.ਪੀ.ਐਸ. ਡਿਸਪਲੇ ਹੈ।
ਇਸ 'ਚ ਏਟਮ ਜ਼ੈਡ3735ਐਫ ਪ੍ਰੋਸੈਸਰ (4ਕੋਰ, 4 ਥ੍ਰੇਡ, 1.33 ਗੀਗਾਹਾਰਟਜ਼ ਬੇਸ ਕਲਾਕ, 1.83 ਗੀਗਾਹਾਰਟਜ਼ ਤਕ ਬਸਰਟ, 2 ਐਮ.ਬੀ. ਕੈਸ਼) ਅਤੇ 1 ਜੀ.ਬੀ. ਰੈਮ ਹੈ। ਇਸ ਦਾ 2 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ ਅਤੇ 2 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। 16 ਜੀ.ਬੀ. ਇੰਟਰਨਲ ਮੈਮੋਰੀ ਇੰਟਰਨਲ ਸਟੋਰੇਜ ਹੈ ਅਤੇ 64 ਜੀ.ਬੀ. ਤਕ ਮਾਈਕਰੋ ਐਸ.ਡੀ. ਕਾਰਡ ਲਗਾਇਆ ਜਾ ਸਕਦਾ ਹੈ।
ਈ ਕਾਮਰਸ ’ਚ ਉਤਰੇਗੀ ਭਾਰਤੀ ਡਾਕ
NEXT STORY