ਨਵੀਂ ਦਿੱਲੀ- ਪ੍ਰਿਅੰਕਾ ਚੋਪੜਾ ਤੇ ਪਰਿਣੀਤੀ ਚੋਪੜਾ ਤੋਂ ਬਾਅਦ ਹੁਣ ਉਨ੍ਹਾਂ ਦੀ ਇਕ ਹੋਰ ਭੈਣ ਮਨਾਰਾ ਉਰਫ ਬਾਰਬੀ ਹਾਂਡਾ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ। ਬਾਰਬੀ ਜ਼ਿਦ ਫਿਲਮ ਰਾਹੀਂ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਉਹ ਇਸ ਫਿਲਮ ਰਾਹੀਂ ਡੈਬਿਊ ਕਰਕੇ ਆਪਣੇ ਆਪ ਨੂੰ ਖੁਸ਼ਕਿਸਮਤ ਮਹਿਸੂਸ ਕਰ ਰਹੀ ਹੈ।
ਗੱਲਬਾਤ ਦੌਰਾਨ ਬਾਰਬੀ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਜ਼ਿਦ ਲਈ ਕਾਫੀ ਖੁਸ਼ਕਿਸਮਤ ਸਮਝਦੀ ਹੈ। ਜ਼ਿਦ ਫਿਲਮ ਦੇ ਟਰੇਲਰ ਨੂੰ ਹੁਣ ਤਕ 2 ਮਿਲੀਅਨ ਤੋਂ ਵੱਧ ਲੋਕ ਦੇਖ ਚੁੱਕੇ ਹਨ। ਜ਼ਿਦ ਫਿਲਮ 28 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਦੇਖੋ ਮਸ਼ਹੂਰ ਅਭਿਨੇਤਰੀ ਕਿਮ ਦੀਆਂ ਅਣਦੇਖੀਆਂ ਤਸਵੀਰਾਂ
NEXT STORY