ਕੀਵ- ਯੁਕਰੇਨ ਦੇ ਊਰਜਾ ਮੰਤਰੀ ਨੇ ਸੋਮਵਾਰ ਨੂੰ ਕਿਹਾ ਕਿ ਇਸ ਰੂਸ ਨੇ ਇਸ ਦੇਸ਼ ਨੂੰ ਕੋਲੇ ਦੀ ਸਪਲਾਈ ਮੁਹੱਈਆ ਕਰਵਾ ਦਿੱਤੀ ਹੈ ਜਿਸ ਨਾਲ ਘਰੇਲੂ ਊਰਜਾ ਸਪਲਾਈਕਰਤਾਵਾਂ ਦੇ ਸਾਹਮਣੇ ਗੰਭੀਰ ਸਮੱਸਿਆ ਪੈਦਾ ਹੋ ਗਈ। ਦੇਸ਼ ਦੇ ਪੂਰਬੀ ਖੇਤਰ 'ਚ ਲੜਾਈ ਕਾਰਨ ਬਿਜਲੀ ਪਲਾਂਟਾਂ ਨੂੰ ਪਹਿਲਾਂ ਤੋਂ ਹੀ ਕੱਛੇ ਈਂਧਨ ਨਾਲ ਜੂਝਣਾ ਪੈ ਰਿਹਾ ਹੈ। ਉਪਰੋਂ ਰੂਸ ਦੇ ਫੈਸਲੇ ਨੇ ਇਸ ਸੰਕਟ ਨੂੰ ਹੋਰ ਵਧਾ ਦਿੱਤਾ ਹੈ।
ਸਰਦੀ ਦਾ ਮੌਸਮ ਆ ਜਾਣ ਕਾਰਨ ਹੋਰ ਮੁਸ਼ਕਲ ਮਹਿਸੂਸ ਕੀਤੀ ਜਾ ਰਹੀ ਹੈ। ਯੁਕਰੇਨ ਆਪਣੀ ਊਰਜਾ ਜ਼ਰੂਰਤਾਂ ਲਈ ਰੂਸ ਤੋਂ ਕੋਲੇ ਦੀ ਸਪਲਾਈ 'ਤੇ ਹੀ ਨਿਰਭਰ ਹੈ। ਯੁਕਰੇਨ ਦੀ ਸਭ ਤੋਂ ਵੱਡੀ ਬਿਜਲੀ ਸਪਲਾਈ ਕੰਪਨੀ ਦਾ ਕਹਿਣਾ ਹੈ ਕਿ ਰੂਸ ਵਲੋਂ ਕੋਲੇ ਦੀ ਸਪਲਾਈ ਬੰਦ ਹੋਣਾ ਸੰਭਾਵੀ ਹੈ।
ਡਲਾਸ ਫੈਡਰਲ ਰਿਜ਼ਰਵ ਬੈਂਕ ਦੇ ਨਿਰਦੇਸ਼ਕ ਮੰਡਲ ਦੀ ਅਗਵਾਈ ਕਰੇਗੀ ਭਾਰਤਵੰਸ਼ੀ ਰੇਣੂ
NEXT STORY