ਜਮਸ਼ੇਦਪੁਰ- ਸਾਲ 2011 'ਚ ਇਥੇ ਇਕ ਨਾਬਾਲਿਗ ਲੜਕੀ ਨੂੰ ਅਗਵਾ ਕਰਕੇ ਉਸ ਨਾਲ ਰੇਪ ਕਰਨ ਦੇ ਮਾਮਲੇ 'ਚ ਇਕ ਵਿਸ਼ੇਸ਼ ਅਦਾਲਤ ਨੇ ਅੱਜ ਦੋ ਲੋਕਾਂ ਨੂੰ ਵੱਖ-ਵੱਖ ਕਾਰਾਵਾਸ ਦੇ ਤਹਿਤ ਸਖਤ ਸਜ਼ਾ ਸੁਣਾਈ। ਐਡੀਸ਼ਨਲ ਡਿਸਟ੍ਰਿਕ ਜੱਜ ਸੱਤਿਆ ਪ੍ਰਕਾਸ਼ ਸਿਨਹਾ ਨੇ ਪ੍ਰੀਤੇਸ਼ ਕੁਮਾਰ ਸਾਹੀ ਸੱਤ ਅਤੇ ਰਾਜ ਸਿੰਘ ਉਰਫ ਰਿਯਾਜ ਖਾਨ ਨੂੰ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ। 12 ਮਾਰਚ, 2011 ਨੂੰ ਸਿਦਗੋਰਾ ਇਲਾਕੇ ਤੋਂ ਲੜਕੀ ਨੂੰ ਅਗਵਾ ਕੀਤਾ ਗਿਆ ਸੀ।
ਆਪਣੀ ਹੀ ਧੀ ਨਾਲ ਰੇਪ ਦੀ ਕੋਸ਼ਿਸ਼ ਕਰਨ ਵਾਲਾ ਪਿਤਾ ਗ੍ਰਿਫਤਾਰ
NEXT STORY