ਬੀਜਿੰਗ-ਚੀਨ ਦੇ ਉੱਤਰੀ-ਪੱਛਮੀ ਗਾਂਸੂ ਸੂਬੇ 'ਚ ਬੱਸ ਉਲਟਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ। ਹਾਦਸਾ ਬੁੱਧਵਾਰ ਦੀ ਰਾਤ ਨੂੰ ਜਿਆਯੁਗੁਆਨ ਅਤੇ ਜਿਓਕੁਆਨ ਵਿਚਾਲੇ ਇਕ ਐਕਸਪ੍ਰੈਸ ਵੇ 'ਤੇ ਹੋਇਆ। ਉਰੂਸਕੀ ਤੋਂ ਲਾਂਝੂ ਜਾ ਰਹੀ ਇਸ ਬੱਸ 'ਚ 50 ਲੋਕ ਸਵਾਰ ਸਨ। ਸਾਰੇ ਯਾਤਰੀਆਂ ਨੂੰ ਡਾਕਟਰੀ ਜਾਂਚ ਲਈ ਹਸਪਤਾਲ ਭੇਜਿਆ ਗਿਆ ਹੈ। ਜ਼ਖਮੀਆਂ ਦੀ ਸਹੀ ਗਿਣਤੀ ਦਾ ਪਤਾ ਨਹੀਂ ਚੱਲ ਸਕਿਆ ਹੈ।
'ਆਈਸ ਬਕੇਟ' ਤੋਂ ਬਾਅਦ ਛਾਇਆ 'ਐੱਚਆਈਵੀ ਸ਼ਾਵਰ ਚੈਲੰਜ'
NEXT STORY