Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, AUG 23, 2026

    12:03:29 AM

  • parking attendant of looks unisex salon attacked with sharp weapons

    ਜਲੰਧਰ: Looks Unisex Salon ਦੇ ਪਾਰਕਿੰਗ...

  • traffic challan vehicle challan traffic police

    ਪੰਜਾਬ 'ਚ ਟ੍ਰੈਫਿਕ ਚਲਾਨਾਂ ਦੀ 'ਹਨ੍ਹੇਰੀ', 2026...

  • punjab bandh announced

    ਪੰਜਾਬ ਵਿਚ ਹੁਣ 'ਮਹਾ ਬੰਦ' ਦਾ ਐਲਾਨ, ਨੋਟ ਕਰ ਲਓ...

  • big news punjabi boy in america

    ਵੱਡੀ ਖਬਰ : ਅਮਰੀਕਾ 'ਚ ਪੰਜਾਬੀ ਮੁੰਡੇ ਦੀ ਗੋਲੀਆ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Dharm News
  • ਕਵਨ ਤਪ ਜਿਤ ਤਪੀਆ ਹੋਇ

DHARM News Punjabi(ਧਰਮ)

ਕਵਨ ਤਪ ਜਿਤ ਤਪੀਆ ਹੋਇ

  • Updated: 02 Dec, 2014 08:29 AM
Dharm
article
  • Share
    • Facebook
    • Tumblr
    • Linkedin
    • Twitter
  • Comment

ਹਿੰਦੁਸਤਾਨ ਦਾ ਪ੍ਰਾਚੀਨ ਨਾਂ, ''ਆਰਿਆਵਰਤ'' ਸੀ ਅਤੇ ਇਸ ਮੁਲਕ 'ਚ ਵੈਦਿਕ ਧਰਮ ਦੀ ਮਾਨਤਾ ਸੀ। ਤਪ ਅਤੇ ਯੋਗ, ਧਰਮ ਦੇ ਮੁੱਖ ਪ੍ਰਤੀਕ ਸਨ। ਤਪ ਦਾ ਅਰਥ ਹੈ, ਵਿਸ਼ੇਸ਼ ਯੋਗ ਅਗਨ ਦੀ ਤਪਸ਼ ਵਿਚ ਸੰਸਾਰਕ ਆਸ਼ਕਤੀ ਨੂੰ ਭਸਮ ਕਰਕੇ ਤਪੀਆ ਰੂਪ 'ਚ, ਸ਼ੁੱਧ ਸੋਨੇ ਵਾਂਗ, ਆਤਮਾ ਨੂੰ ਨਿਰਮਲ, ਨਿਰੋਲ ਕਰ ਲੈਣਾ। ਇਸ ਦੇਸ਼ 'ਚ ਵੱਡੇ-ਵੱਡੇ ਤਪੀਸ਼ਵਰ ਹੋਏ। ਕਈ ਤਪ ਕਰਕੇ ਪਰਮਹੰਸ ਹੋ ਗਏ ਪਰ ਰਾਵਣ, ਹਰਨਾਕਸ਼ ਵਰਗੇ ਕਈ ਐਸੇ ਵੀ ਹੋਏ, ਜਿਨ੍ਹਾਂ ਨੇ ਤਪ ਦੇ ਨਾਲ ਸੰਸਾਰਕ ਪ੍ਰਭੂਤਾ ਦੀ ਚਾਹਤ ਨੂੰ ਜੋੜ ਦਿੱਤਾ ਅਤੇ ਉਹ ਮਨੁੱਖੀ ਸਮਾਜ ਲਈ ਘਾਤਕ ਸਿੱਧ ਹੋਏ ਤਾਂ ਪੰਜਵੇਂ ਪਾਤਸ਼ਾਹ, ਧਾਰਮਿਕ ਰਹੁ-ਰੀਤਾਂ ਵਾਲੇ ਸਮਾਜ ਅੱਗੇ ਪ੍ਰਸ਼ਨ ਰੱਖਦੇ ਹਨ, ''ਕਵਨ ਤਪ ਜਿਤ ਤਪੀਆ ਹੋਇ''।
ਤਪ ਕਿਵੇਂ ਕਰੀਏ, ਜਿਸ ਦੀ ਤਪਸ਼ 'ਚ ਦੂਜਾ ਭਾਵ ਭਸਮ ਹੋ ਜਾਇ।
ਯੋਗ ਸਿੱਖਿਆ ਵਿਚ ਤਪੀਆ, ਤਪ ਸਾਧਨਾ 'ਚ ਨਿਪੁੰਨ ਹੋਣ ਦਾ ਪ੍ਰਮਾਣ ਹੈ ਪਰ ਕਈ ਵਾਰ ਘਰ-ਪਰਿਵਾਰ ਤਿਆਗ ਕੇ ਜੰਗਲਾਂ-ਪਹਾੜਾਂ ਵਿਚ ਵਰ੍ਹਿਆਂ ਤੋਂ ਤਪ ਕਰ ਰਹੇ ਯੋਗੀ ਵੀ ਥਿੜਕਦੇ ਵੇਖੇ ਗਏ। ਹਰੀਨਾਰਾਇਣ ਉਪਦੇਸ਼ 'ਚ ਬਹੁਤ ਖੂਬਸੂਰਤ ਪ੍ਰਸੰਗ ਆਇਐ-ਰਾਜਾ ਨਿਰਮੋਹ ਦਾ ਲੜਕਾ, ਰਾਜਕੁਮਾਰ, ਇਕ ਵਾਰ ਸ਼ਿਕਾਰ ਖੇਡਦਾ ਹੋਇਆ ਸੰਘਣੇ ਜੰਗਲ 'ਚ ਰਾਹ ਭਟਕ ਗਿਆ। ਸ਼ਾਮ ਘਿਰ ਆਈ। ਭੁੱਖ-ਪਿਆਸ ਨਾਲ ਵਿਆਕੁਲ ਰਾਜਕੁਮਾਰ ਨੂੰ ਦੂਰ ਇਕ ਕੁਟੀਆ 'ਚ ਦੀਵੇ ਦੀ ਰੌਸ਼ਨੀ ਦਿਖੀ। ਘੋੜੇ ਦੀ ਵਾਗ ਉਸ ਪਾਸੇ ਨੂੰ ਮੋੜ ਲਈ। ਇਕ ਸਾਧੂ ਤਪ 'ਚ ਲੀਨ ਸਨ। ਘੋੜੇ ਦੇ ਖੜਾਕ ਨਾਲ ਤੰਦਰਾ ਟੁੱਟੀ। ਰਾਜਕੁਮਾਰ ਨੇ ਪ੍ਰਣਾਮ ਕੀਤਾ। ਸਾਧੂ ਨੇ ਪੁੱਛਿਆ, ''ਕੌਣ?'' ਜੀ, ਮੈਂ ਰਾਜਾ ਨਿਰਮੋਹ ਦਾ ਲੜਕਾ-ਰਾਜਕੁਮਾਰ ਨੇ ਨਿਮਰਤਾ ਸਹਿਤ ਜਵਾਬ ਦਿੱਤਾ। ਜਵਾਬ ਸੁਣ ਸਾਧੂ ਹੱਸ ਪਿਆ। ਕਿਆ ਖੂਬ। ਰਾਜਾ ਅਤੇ ਨਾਂ ਨਿਰਮੋਹ। ਕਿੰਨਾ ਵਿਰੋਧਾਭਾਸ ਹੈ। ਲੜਕੇ ਨੇ ਫੇਰ ਨਿਮਰਤਾ ਨਾਲ ਕਿਹਾ, ਮੇਰੇ ਪਿਤਾ, ਵਾਕਈ ਨਿਰਮੋਹ ਹਨ। ਅੱਛਾ, ਮੈਂ ਪ੍ਰੀਖਿਆ ਲਵਾਂਗਾ। ਰਾਜਕੁਮਾਰ ਨੂੰ ਜਲ-ਪਾਣੀ ਜੋ ਉਪਲੱਬਧ ਸੀ, ਛਕਾ ਕੇ ਮਜ਼ਬੂਤ ਰੱਸੀ ਨਾਲ ਹੱਥ-ਪੈਰ ਬੰਨ੍ਹ ਦਿੱਤੇ। ਉਸ ਦੇ ਘੋੜੇ 'ਤੇ ਸਵਾਰ ਹੋ ਕੇ ਰਾਜੇ ਦੇ ਦਰਬਾਰ ਪਹੁੰਚ ਗਿਆ। ਦਰਬਾਨ ਨੂੰ ਕਿਹਾ, ਰਾਜਕੁਮਾਰ ਨੂੰ ਜੰਗਲ 'ਚ ਸ਼ੇਰ ਨੇ ਮਾਰ ਦਿੱਤੈ। ਅੱਧ-ਖਾਧੀ ਲਾਸ਼ ਮੇਰੀ ਕੁਟੀਆ ਕੋਲ ਹੈ। ਇਸੇ ਵੇਲੇ ਮੈਨੂੰ ਰਾਜੇ ਨਾਲ ਮਿਲਾਓ। ਦਰਬਾਨ ਨਾਲ ਲੈ ਕੇ ਰਾਜ ਦਰਬਾਰ 'ਚ ਹਾਜ਼ਰ ਹੋਇਆ। ਰਾਜੇ ਨੂੰ ਸਾਰਾ ਬਿਰਤਾਂਤ ਸੁਣਾਇਆ। ਰਾਜਕੁਮਾਰ ਦੀ ਮੌਤ ਦੀ ਸੂਚਨਾ ਦਿੱਤੀ। ਰਾਜਾ ਸਹਿਜ ਰਿਹਾ। ਨਿਮਰਤਾ ਸਹਿਤ, ਲੰਗਰ-ਪਾਣੀ ਛਕ ਕੇ ਵਿਸ਼ਰਾਮ ਦਾ ਨਿਵੇਦਨ ਕੀਤਾ। ਸਾਧੂ ਨੇ ਭਰੇ ਦਰਬਾਰ 'ਚ ਫਿਰ ਸ਼ੇਰ ਦੁਆਰਾ ਰਾਜਕੁਮਾਰ ਦੇ ਮਾਰੇ ਜਾਣ ਦੀ ਕਹਾਣੀ ਦੁਹਰਾਈ। ਰਾਜੇ ਨੇ ਫਿਰ ਸਾਧੂ ਨੂੰ ਸ਼ਾਂਤ ਹੋਣ ਦੀ ਅਤੇ ਜਲ-ਪਾਣੀ ਦੀ ਬੇਨਤੀ ਕੀਤੀ। ਸਾਧੂ, ਫੇਰ ਉਸੇ ਬਿਰਤਾਂਤ ਨੂੰ ਦੁਹਰਾਉਣ ਲੱਗਾ ਤਾਂ ਰਾਜੇ ਨੇ ਕਿਹਾ —
''ਤਪੀਆ ਤਪ ਕਿਉ ਛੋਡਿਆ, ਇਹਾਂ ਹਰਖ ਨਹੀਂ ਸੋਗ।
ਇਹ ਮੇਲਾ ਜਗਤ ਸਰਾਏ ਕਾਂ, ਯਹਾਂ ਸਬੀ ਮੁਸਾਫਿਰ ਲੋਗ
ਹੇ ਤਪੀਸ਼ਵਰ, ਤੁਸੀਂ ਆਪਣੀ ਸਾਧਨਾ ਕਿਉਂ ਛੱਡੀ। ਇਹ ਸੰਸਾਰ ਤਾਂ ਇਕ ਸਰਾਂ ਹੈ ਔਰ ਸਰਾਂ ਤੋਂ ਮੁਸਾਫਿਰ ਦਾ ਜਾਣਾ ਕੋਈ ਹੈਰਾਨੀ ਦੀ ਗੱਲ ਨਹੀਂ। ਕੀ ਫਰਕ ਹੈ, ਕੋਈ ਮੁਸਾਫਿਰ ਅੱਜ ਜਾ ਰਿਹੈ ਜਾਂ ਕੱਲ ਜਾਵੇਗਾ। ਤਾਂ ਪਾਤਸ਼ਾਹ ਕਹਿੰਦੇ ਹਨ, ਤਪ ਕਿਵੇਂ ਕਰੀਏ ਜੋ ਸੰਸਾਰ ਸਮਾਪਤ ਹੋ ਜਾਇ। ਤਪੀ ਲਈ ਸੰਸਾਰ ਦੀ ਵਾਸਨਾ ਨਾ ਰਹਿ ਜਾਇ।
ਭਰਥ੍ਰੀ ਹਰੀ, ਉਜੈਨ ਦੇ ਸਮਰਾਟ ਸਨ। ਛੋਟੀ ਰਾਣੀ ਦੀ ਖੂਬਸੂਰਤੀ 'ਤੇ ਮੋਹਿਤ ਹੋ ਕੇ 'ਸ਼ਿੰਗਾਰ ਸ਼ਤਕ' ਲਿਖਿਆ। ਬਾਅਦ ਵਿਚ ਮੋਹ ਭੰਗ ਹੋਣ 'ਤੇ ਸੰਨਿਆਸ ਲੈ ਕੇ ਜੰਗਲ ਦੀ ਸ਼ਰਨ ਲੈ ਲਈ। ਜੰਗਲ ਦੇ ਏਕਾਂਤਵਾਸ ਵਿਚ 'ਨੀਤੀ ਸ਼ਤਕ' ਅਤੇ 'ਵੈਰਾਗ ਸ਼ਤਕ' ਦੋ ਮਹਾਕਾਵਿ ਲਿਖੇ। ਵੈਰਾਗ ਸ਼ਤਕ ਵਿਚ ਲਿਖਦੇ ਹਨ :
''ਭੋਗਾ ਨ ਭੁਗਤਾ ਵਯਮੇਵ ਭੁਗਤਾ। ਤਪਸ ਨ ਤਪਤਾ, ਵਯਮੇਵ ਤਪਤਾ''। ਭੋਗਾਂ ਨੇ ਨਹੀਂ ਮੁੱਕਣਾ, ਅਸਾਂ ਮੁੱਕ ਜਾਣੈ। ਜੇ ਕਿਸੇ ਵਾਸਨਾ ਅਧੀਨ ਤਪ ਕੀਤਾ ਤਾਂ ਤਪ ਨੇ ਨਹੀਂ ਤਪਣਾ, ਅਸਾਂ ਤਪ ਜਾਣੈ। ਅੱਧੇ-ਅਧੂਰੇ ਤਪ ਨਾਲ ਤਪੇ ਹੋਇ, ਕ੍ਰੋਧੀ ਤਪੀਸ਼ਵਰਾਂ ਦੀਆਂ ਸਾਖੀਆਂ ਪੌਰਾਣਿਕ ਗਾਥਾਵਾਂ ਵਿਚ ਅਸੀਂ ਪੜ੍ਹਦੇ-ਸੁਣਦੇ ਹਾਂ, ਉਨ੍ਹਾਂ ਨੂੰ ਇਸੇ ਪਰਿਪੇਖ ਵਿਚ ਵੇਖਣਾ ਚਾਹੀਦੈ।ਭਗਵਾਨ ਕ੍ਰਿਸ਼ਨ ਨੇ ਪੰਜ ਹਜ਼ਾਰ ਸਾਲ ਪਹਿਲਾਂ ਤਪ ਦੀ ਮੌਲਿਕ ਵਿਆਖਿਆ ਕੀਤੀ।
ਮਨਹ ਪ੍ਰਸਾਦਿ ਸੋਮਯਤਵੰ ਮੋਨੰ ਨਿਗ੍ਰਹ।
ਭਾਵਾਂਸ਼ੁ ਸ਼ੁੱਧੀ ਇਤਯੇਦ, ਤਪੋ-ਮਾਨਸਮ ਉਚਯਤੇ।
ਮਨ ਦਾ ਸ਼ਾਂਤ ਹੋਣਾ, ਨਿਰਮਾਣਤਾਈ, ਅਲਪ ਭਾਸ਼ੀ ਹੋਣਾ, ਆਤਮਨਿਗ੍ਰਹੀ ਹੋਣਾ ਅਤੇ ਸਭਿ ਜੀਆਂ ਪ੍ਰਤੀ ਸ਼ੁਭ ਭਾਵਨਾ ਦਾ ਹੋਣਾ, ਪੰਜ ਹੀ ਤਪ ਹਨ। ਇਸ ਤਪ ਲਈ ਜੰਗਲਾਂ-ਪਹਾੜਾਂ ਵਿਚ ਪਲਾਇਨ ਦੀ ਜ਼ਰੂਰਤ ਨਹੀਂ। ਸੰਸਾਰ ਵਿਚ ਹੀ ਰਹਿ ਕੇ ਵਾਸਨਾ ਰਹਿਤ ਹੋਣ ਲਈ ਇਹ ਪੰਚ ਸਾਧਨਾ 'ਤਪੀਆ-ਤਲ' 'ਤੇ ਸਹਿਜੇ ਪੁਚਾ ਸਕਦੀਆਂ ਹਨ।
''ਕਵਨ ਤਪ ਜਿਤ ਤਪੀਆ ਹੋਇ''।

  • ਹਿੰਦੁਸਤਾਨ
  • ਵੈਦਿਕ ਧਰਮ

ਅੱਜ ਆਕਰਸ਼ਣ ਤੇ ਚਮਕ ਦਾ ਜ਼ਮਾਨਾ ਹੈ

NEXT STORY

Stories You May Like

    • parking attendant of looks unisex salon attacked with sharp weapons
      ਜਲੰਧਰ: Looks Unisex Salon ਦੇ ਪਾਰਕਿੰਗ ਅਟੈਂਡੈਂਟ 'ਤੇ ਤੇਜ਼ਧਾਰ ਹਥਿਆਰਾਂ...
    • former cm charanjit channi gave a big statement about sajjan kumar
      ਸਾਬਕਾ CM ਚਰਨਜੀਤ ਚੰਨੀ ਨੇ ਸੱਜਣ ਕੁਮਾਰ ਨੂੰ ਲੈ ਕੇ ਦਿੱਤਾ ਵੱਡਾ ਬਿਆਨ, ਪੜ੍ਹੋ...
    • heavy rain alert in punjab for next 2 days
      ਪੰਜਾਬ 'ਚ ਅਗਲੇ 2 ਦਿਨ ਭਾਰੀ ਮੀਂਹ ਦਾ ਅਲਰਟ, ਜਾਣੋ ਜ਼ਿਲ੍ਹਾਵਾਰ ਮੌਸਮ ਦੀ...
    • sarwan singh pandher  s big announcement protest from august 24 to 31
      ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ ਵੱਡਾ ਐਲਾਨ! ਪੰਜਾਬ 'ਚ 24 ਤੋਂ 31 ਅਗਸਤ...
    • bjp made preparations for 2027 punjab assembly elections made this strategy
      2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਖਿੱਚੀ ਤਿਆਰੀ! ਬਣਾਈ ਇਹ...
    • important news for students appearing for board exams
      ਬੋਰਡ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਲਈ ਅਹਿਮ ਖਬਰ; ਲਿਆ ਗਿਆ ਵੱਡਾ ਫੈਸਲਾ
    • gymkhana club elections  progressive group nomination paper
      ਜਿਮਖਾਨਾ ਕਲੱਬ ਚੋਣਾਂ 'ਚ ਪ੍ਰੋਗਰੈਸਿਵ ਗਰੁੱਪ ਨੇ ਕੀਤੀ ਐਂਟਰੀ, ਇਨ੍ਹਾਂ ਮੈਂਬਰਾਂ...
    • two punjabi boy smugglers in thailand
      ਥਾਈਲੈਂਡ 'ਚ ਡੌਂਕਰਾਂ ਦੇ ਹਵਾਲੇ ਕੀਤੇ 2 ਪੰਜਾਬੀ! 'ਖਾਨ ਬਾਬਾ ਗਿਰੋਹ' ਨੂੰ 24...
    Trending
    Ek Nazar
    electricity meters meter application power corporation

    ਬਿਜਲੀ ਦੇ ਮੀਟਰ ਅਪਲਾਈ ਕਰਨ ਵਾਲਿਆਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ, ਹੁਣ ਪਿਆ ਵੱਡਾ...

    continuous rains have increased the concerns of the people of border villages

    ਪੰਜਾਬ ਦੇ ਸਰਹੱਦੀ ਪਿੰਡਾਂ ਲਈ ਬਰਸਾਤ ਬਣੀ ਕਹਿਰ: ਕਿਸਾਨਾਂ ਨੂੰ ਸਤਾਉਣ ਲੱਗਾ ਡਰ,...

    legendary actress of punjabi industry  jatinder kaur

    ਜਦੋਂ ਸਹੁਰਿਆਂ ਨੇ ਵਾਪਸ ਤੋਰ'ਤੀ ਸੀ ਪੰਜਾਬੀ ਇੰਡਸਟਰੀ ਦੀ ਦਿੱਗਜ ਅਦਾਕਾਰਾ...

    boy crossing ravi river

    ਰਾਵੀ ਦਰਿਆ ਪਾਰ ਕਰਦਿਆਂ ਮੁੰਡਾ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹਿਆ, ਰੈਸਕਿਊ...

    pukhraj bhalla paid obeisance at sri harmandir sahib

    ਜਸਵਿੰਦਰ ਭੱਲਾ ਦੀ ਪਹਿਲੀ ਬਰਸੀ 'ਤੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਇਆ ਪੁੱਤਰ...

    emraan hashmi

    ਇਮਰਾਨ ਹਾਸ਼ਮੀ ਨੇ 'ਆਵਾਰਾਪਨ 2' 'ਚ ਕਿਉਂ ਨਹੀਂ ਕੀਤਾ ਇਕ ਵੀ Kissing Scene !...

    bollywood veteran actress  s health deteriorates

    ਬਾਲੀਵੁੱਡ ਦੀ ਦਿੱਗਜ ਅਦਾਕਾਰਾ ਦੀ ਵਿਗੜ ਗਈ ਸਿਹਤ ! ਹਸਪਤਾਲ 'ਚ ਕਰਾਇਆ ਗਿਆ ਦਾਖਲ

    major robbery on highway

    ਪੰਜਾਬ ਦੇ ਇਸ ਹਾਈਵੇਅ 'ਤੇ ਵੱਡੀ ਲੁੱਟ, ਹਥਿਆਰਾਂ ਦੀ ਨੋਕ 'ਤੇ ਟਰੱਕ ਡਰਾਈਵਰ...

    bollywood  s veteran actress is going to become a mother for the third time

    45 ਸਾਲ ਦੀ ਉਮਰ 'ਚ ਤੀਜੀ ਵਾਰ ਮਾਂ ਬਣਨ ਜਾ ਰਹੀ ਬਾਲੀਵੁੱਡ ਦੀ ਦਿੱਗਜ ਅਦਾਕਾਰਾ !...

    sunita ahuja on why she withdrew divorce petition from govinda

    ਦੂਜੇ ਵਿਆਹ ਦੀ ਤਿਆਰੀ 'ਚ ਗੋਵਿੰਦਾ ! ਪਤਨੀ ਸੁਨੀਤਾ ਨੇ ਕੀਤਾ ਵੱਡਾ ਦਾਅਵਾ

    veteran actress passes away

    ਦਿੱਗਜ ਅਦਾਕਾਰਾ ਦਾ ਦਿਹਾਂਤ, ਸਦਮੇ 'ਚ ਫਿਲਮ ਇੰਡਸਟਰੀ, ਅੱਜ ਹੋਵੇਗਾ ਸਸਕਾਰ

    veteran actor sowcar janaki passes away at 94

    ਦਿੱਗਜ ਅਦਾਕਾਰਾ ਦਾ ਦਿਹਾਂਤ, ਸਦਮੇ 'ਚ ਫਿਲਮ ਇੰਡਸਟਰੀ

    yogi adityanath  india  japan  students  selfie

    CM ਯੋਗੀ ਨਾਲ ਸੈਲਫੀ ਲਈ ਕ੍ਰੇਜ਼ੀ ਹੋਏ ਜਾਪਾਨੀ ਵਿਦਿਆਰਥੀ, ਰਿਹਾਇਸ਼ 'ਤੇ ਪਹੁੰਚ...

    iran us conflict

    ਈਰਾਨ ਨੇ ਅਮਰੀਕਾ ਦੀਆਂ ਧਮਕੀਆਂ ਨੂੰ ਕਰ'ਤਾ ਖਾਰਿਜ

    army chief asim munir statement

    ਬਲੋਚਿਸਤਾਨ 'ਚ ਸਰਗਰਮ ਅੱਤਵਾਦੀਆਂ ਨੂੰ ਮਿਲ ਰਹੀ ਵਿਦੇਸ਼ੀ ਸਹਾਇਤਾ: ਪਾਕਿਸਤਾਨੀ...

    typhoon in china

    ਚੀਨ 'ਚ ਤੂਫਾਨ 'ਮੇਸਾਕ' ਨੇ ਮਚਾਈ ਤਬਾਹੀ, ਮ੍ਰਿਤਕਾਂ ਦੀ ਗਿਣਤੀ 150 ਤੋਂ ਪਾਰ

    veteran playback singer leaves the world

    ਮਿਊਜ਼ਿਕ ਇੰਡਸਟਰੀ 'ਚ ਪਸਰਿਆ ਮਾਤਮ ; ਦਿੱਗਜ ਪਲੇਬੈਕ ਗਾਇਕ ਨੇ ਛੱਡੀ ਦੁਨੀਆ

    actor arjun bijlani s car met with an accident

    ਅਦਾਕਾਰ ਅਰਜੁਨ ਬਿਜਲਾਨੀ ਦੀ ਕਾਰ ਦਾ ਹੋਇਆ ਐਕਸੀਡੈਂਟ

    Daily Horoscope
      Previous Next
      • ਬਹੁਤ-ਚਰਚਿਤ ਖ਼ਬਰਾਂ
      • ਧਰਮ ਦੀਆਂ ਖਬਰਾਂ
      • the right direction of placing the sofa will change your luck
        ਸੋਫਾ ਰੱਖਣ ਦੀ ਸਹੀ ਦਿਸ਼ਾ ਬਦਲੇਗੀ ਤੁਹਾਡੀ ਕਿਸਮਤ ! ਘਰ 'ਚ ਆਉਣਗੀਆਂ ਖੁਸ਼ੀਆਂ ਤੇ...
      • these zodiac signs will get bumper benefits today
        ਅੱਜ ਇਨ੍ਹਾਂ ਰਾਸ਼ੀਆਂ ਨੂੰ ਮਿਲੇਗਾ ਬੰਪਰ ਲਾਭ ! ਅਧੂਰੇ ਕੰਮ ਹੋਣਗੇ ਪੂਰੇ ਤੇ ਆਮਦਨ...
      • capricorn people will get benefits in their work
        ਮਕਰ ਰਾਸ਼ੀ ਵਾਲਿਆਂ ਨੂੰ ਆਪਣੇ ਕੰਮਾਂ 'ਚ ਲਾਭ ਮਿਲੇਗਾ, ਜਾਣੋ ਆਪਣੀ ਰਾਸ਼ੀ ਦਾ ਹਾਲ
      • tomorrow the luck of these 4 zodiac signs will shine
        ਭਲਕੇ ਇਨ੍ਹਾਂ 4 ਰਾਸ਼ੀਆਂ ਦੀ ਚਮਕੇਗੀ ਕਿਸਮਤ ! ਹੋ ਜਾਵੇਗਾ ਪੈਸਾ ਹੀ ਪੈਸਾ
      • the wrong direction of sleeping can be the enemy of your health
        ਸੌਣ ਦੀ ਗਲਤ ਦਿਸ਼ਾ ਬਣ ਸਕਦੀ ਹੈ ਤੁਹਾਡੀ ਸਿਹਤ ਦਾ ਦੁਸ਼ਮਣ ! ਜਾਣੋ ਸਹੀ ਦਿਸ਼ਾ ਤੇ...
      • these 4 zodiac signs will be lucky today
        ਅੱਜ ਇਹ 4 ਰਾਸ਼ੀਆਂ ਹੋਣਗੀਆਂ 'ਲੱਕੀ' ! ਧਨ ਲਾਭ ਨਾਲ ਮਿਲਣਗੀ ਕਰੀਅਰ 'ਚ ਨਵੀਆਂ...
      • these 5 zodiac signs will remain unlucky for 32 days
        32 ਦਿਨਾਂ ਤੱਕ 'ਅਣਲੱਕੀ' ਰਹਿਣਗੀਆਂ ਇਹ 5 ਰਾਸ਼ੀਆਂ! ਵਧ ਸਕਦੀਆਂ ਹਨ ਮੁਸ਼ਕਲਾਂ
      • these things placed at the door will open the way to advancement
        ਘਰ ਦੇ ਮੁੱਖ ਦਰਵਾਜ਼ੇ 'ਤੇ ਰੱਖੀਆਂ ਇਨ੍ਹਾਂ ਚੀਜ਼ਾਂ ਨਾਲ ਖੁੱਲ੍ਹਣਗੇ ਤਰੱਕੀਆਂ ਦੇ...
      • financial crisis likely for 3 zodiac signs from the night of august 18
        18 ਅਗਸਤ ਦੀ ਰਾਤ ਤੋਂ 3 ਰਾਸ਼ੀਆਂ 'ਤੇ ਵਿੱਤੀ ਸੰਕਟ ਦੇ ਬਦਲ! ਜੇਬ੍ਹਾਂ 'ਤੇ ਪਵੇਗਾ...
      • lunar eclipse on raksha bandhan festival
        ਚੰਦਰ ਗ੍ਰਹਿਣ ਦੇ ਸਾਏ ਹੇਠ ਮਨਾਇਆ ਜਾਵੇਗਾ ਰੱਖੜੀ ਦਾ ਤਿਉਹਾਰ, ਜਾਣੋ ਸ਼ੁਭ ਸਮਾਂ
      • google play
      • apple store

      Main Menu

      • ਪੰਜਾਬ
      • ਦੇਸ਼
      • ਵਿਦੇਸ਼
      • ਦੋਆਬਾ
      • ਮਾਝਾ
      • ਮਾਲਵਾ
      • ਤੜਕਾ ਪੰਜਾਬੀ
      • ਖੇਡ
      • ਵਪਾਰ
      • ਅੱਜ ਦਾ ਹੁਕਮਨਾਮਾ
      • ਗੈਜੇਟ

      For Advertisement Query

      Email ID

      advt@punjabkesari.in


      TOLL FREE

      1800 137 6200
      Punjab Kesari Head Office

      Jalandhar

      Address : Civil Lines, Pucca Bagh Jalandhar Punjab

      Ph. : 0181-5067200, 2280104-107

      Email : support@punjabkesari.in

      • Navodaya Times
      • Nari
      • Yum
      • Jugaad
      • Health+
      • Bollywood Tadka
      • Punjab Kesari
      • Hind Samachar
      Offices :
      • New Delhi
      • Chandigarh
      • Ludhiana
      • Bombay
      • Amritsar
      • Jalandhar
      • Contact Us
      • Feedback
      • Advertisement Rate
      • Mobile Website
      • Sitemap
      • Privacy Policy

      Copyright @ 2023 PUNJABKESARI.IN All Rights Reserved.

      SUBSCRIBE NOW!
      • Google Play Store
      • Apple Store

      Subscribe Now!

      • Facebook
      • twitter
      • google +