ਅਜਨਾਲਾ- ਫ੍ਰੀ ਮੈਡੀਕਲ ਕੈਂਪ 'ਚ ਬਜ਼ੁਰਗਾਂ ਦੀਆਂ ਅੱਖਾਂ ਦੇ ਗਲਤ ਆਪ੍ਰੇਸ਼ਨ ਕਰਨ ਵਾਲੇ ਮਾਮਲੇ 'ਚ ਗੁਰਦਾਸਪੁਰ ਪੁਲਸ ਨੇ ਦੋਸ਼ੀ ਡਾਕਟਰ ਅਤੇ ਆਯੋਜਕ ਸੰਸਥਾ ਖਿਲ਼ਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਸ਼ੀ ਦੱਸੇ ਜਾ ਰਹੇ ਜਲੰਧਰ ਦੇ ਡਾਕਟਰ ਵਿਵੇਕ ਅਰੋੜਾ ਕੋਲੋਂ ਪੁਲਸ ਨੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
ਇਸ ਤੋਂ ਇਲਾਵਾ ਕੈਂਪ 'ਚ ਦਵਾਈਆਂ ਦੇਣ ਵਾਲੀ ਸੰਸਥਾ ਖਿਲ਼ਾਫ ਵੀ ਜਾਂਚ ਤੇਜ਼ ਕਰ ਦਿੱਤੀ ਗਈ ਹੈ। ਉਧਰ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨਿਕ ਅਮਲੇ ਵਲੋਂ ਜਾਂਚ ਤੇਜ਼ ਕਰ ਦਿੱਤੀ ਗਈ ਹੈ।
ਸੁਣੋ... ਖਰਾਬ ਆਪ੍ਰੇਸ਼ਨ ਕਰਨ ਵਾਲੇ ਡਾਕਟਰ ਦਾ ਬੇਸ਼ਰਮੀ ਭਰਿਆ ਬਿਆਨ!!! (ਵੀਡੀਓ)
NEXT STORY