ਸ਼ਿਮਲਾ- ਸ਼ਿਮਲਾ ਦੇ ਰਿਜ਼ ਮੈਦਾਨ 'ਚ ਨਿੱਜੀ ਕੰਪਨੀ ਵਲੋਂ ਐਡ ਫਿਲਮ ਦੀ ਸ਼ੂਟਿੰਗ ਕੀਤੀ ਗਈ। ਇਹ ਮਾਡਲਜ਼ ਜੀਨਜ਼ ਦੀ ਸ਼ੂਟਿੰਗ ਲਈ ਸ਼ਿਮਲਾ ਦੇ ਰਿਜ਼ ਮੈਦਾਨ 'ਤੇ ਪਹੁੰਚੇ ਸਨ। ਐਡ ਦੇ ਸੀਨ ਰਿਜ਼ ਮੈਦਾਨ ਤੇ ਸਕੈਂਡਲ ਪੁਆਇੰਟਸ 'ਤੇ ਫਿਲਮਾਏ ਗਏ।
ਸ਼ੂਟ ਦੌਰਾਨ ਮਾਡਲਜ਼ ਕਈ ਆਕਰਸ਼ਕ ਅੰਦਾਜ਼ 'ਚ ਨਜ਼ਰ ਆਈਆਂ। ਸ਼ੂਟਿੰਗ ਦੌਰਾਨ ਲੋਕਾਂ ਦੀ ਭਾਰੀ ਭੀੜ ਵੀ ਦੇਖੀ ਗਈ। ਇਸ ਦੌਰਾਨ ਮਾਡਲਜ਼ ਨੇ ਵੰਗ-ਵੰਗ ਅੰਦਾਜ਼ਾਂ ਨਾਲ ਇਸ ਸ਼ੂਟ ਨੂੰ ਕਾਫੀ ਖੂਬਸੂਰਤ ਢੰਗ ਨਾਲ ਖਤਮ ਕੀਤਾ ਤੇ ਉਥੇ ਮੌਜੂਦ ਸਾਰੇ ਲੋਕ ਅਜਿਹਾ ਫੋਟੋਸ਼ੂਟ ਦੇਖ ਵੀ ਉਤਸ਼ਾਹਿਤ ਸਨ।
ਇਨ੍ਹਾਂ ਅਭਿਨੇਤਰੀਆਂ ਨੇ ਉਪਸ ਮੁਮੈਂਟ ਨੂੰ ਕੀਤਾ ਬਿਹਤਰੀਨ ਤਰੀਕੇ ਨਾਲ ਹੈਂਡਲ (ਦੇਖੋ ਤਸਵੀਰਾਂ)
NEXT STORY