ਯੇਰੂਸ਼ਲਮ-ਇਜ਼ਰਾਈਲ ਦੇ ਯੇਰੂਸ਼ਲਮ 'ਚ ਸਨੈਨੋ ਬਾਈਬਲ ਕੰਪਨੀ ਨੇ ਦੁਨੀਆ ਦੀ ਸਭ ਤੋਂ ਛੋਟੀ ਬਾਈਬਲ ਤਿਆਰ ਕੀਤੀ ਹੈ, ਜੋ 4.76 ਮਿਲੀਮੀਟਰ ਲੰਬੀ ਅਤੇ ਚੌੜੀ ਹੈ। ਇਸ ਨੂੰ ਇਕ ਉਂਗਲੀ ਦੇ ਨੂੰਹਾਂ 'ਤੇ ਰੱਖਣ ਦੇ ਨਾਲ-ਨਾਲ ਘੜੀ 'ਚ ਹੀ ਫਿੱਟ ਕੀਤਾ ਜਾ ਸਕਦਾ ਹੈ। ਕੰਪਨੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਨੂੰ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ 'ਚ ਇਸਦਾ ਨਾਂ ਦਰਜ ਕਰਵਾਉਣ ਦੀ ਪੁਸ਼ਟੀ ਹੋਣ ਦਾ ਇੰਤਜ਼ਾਰ ਹੈ।
ਦਿਨੇ-ਦਿਹਾੜੇ ਚੋਰੀ ਰੋਕਣ ਵਾਲਾ ਭਾਰਤੀ ਦੁਬਈ 'ਚ ਸਨਮਾਨਤ
NEXT STORY