ਨਵੀਂ ਦਿੱਲੀ- ਜਨਤਕ ਖੇਤਰ ਦੀ ਕੋਲ ਇੰਡੀਆ ਲਿਮਟਿਡ (ਸੀ.ਆਈ.ਐਲ.) ਅਗਲੇ 2 ਮਹੀਨਿਆਂ 'ਚ ਲੱਗਭਗ 800 ਅਧਿਕਾਰੀ ਨਿਯੁਕਤ ਕਰੇਗੀ । ਸਰਕਾਰ ਅਗਲੇ 5 ਸਾਲ 'ਚ ਕੋਲ ਇੰਡੀਆ ਦਾ ਉਤਪਾਦਨ ਲੱਗਭਗ ਦੁੱਗਣਾ ਕਰਕੇ ਇਕ ਅਰਬ ਟਨ ਕਰਨ ਲਈ ਕਾਰਜ ਯੋਜਨਾ ਬਣਾ ਰਹੀ ਹੈ।
ਇਕ ਅਧਿਕਾਰੀ ਨੇ ਦੱਸਿਆ ਕਿ ਨਵੇਂ ਅਧਿਕਾਰੀਆਂ ਦੀ ਨਿਯੁਕਤੀ ਮਨੁੱਖੀ ਵਸੀਲਿਆਂ, ਵਿੱਤ, ਮਾਰਕੀਟਿੰਗ ਅਤੇ ਵਿਕਰੀ ਸਣੇ ਵੱਖ-ਵੱਖ ਇਕਾਈਆਂ 'ਚ ਕੀਤੀ ਜਾਵੇਗੀ। ਕੋਲ ਇੰਡੀਆ 'ਚ ਕੁੱਲ 3 ਲੱਖ ਤੋਂ ਵੱਧ ਕਰਮਚਾਰੀ ਅਤੇ ਅਧਿਕਾਰੀ ਹਨ।
ਸਟਾਕ ਐੱਕਸਚੇਂਜਾਂ ਦੀ ਸੂਚੀਬੱਧਤਾ ਲਈ ਆਸਾਨ ਨਿਯਮ ਚਾਹੁੰਦਾ ਹੈ ਬੀ.ਐੱਸ.ਈ.
NEXT STORY