ਵੇਲਿੰਗਟਨ (ਅਨਸ) - ਨਿਊਜ਼ੀਲੈਂਡ ਦੇ ਕ੍ਰਾਈਸਟ ਚਰਚ ਹਸਪਤਾਲ ਵਿਚ ਜ਼ਖਮੀ ਹਾਲਤ ਵਿਚ ਭਰਤੀ ਕਰਵਾਈ ਗਈ ਇਕ ਭਾਰਤਵੰਸ਼ੀ ਬਾਲਿਕਾ ਦੀ ਮੌਤ ਹੋ ਗਈ ਹੈ। ਉਸਦੇ ਸਿਰ 'ਚ ਗੰਭੀਰ ਸੱਟ ਲੱਗੀ ਸੀ। ਵੈੱਬਸਾਈਟ 'ਸਟਫ ਡਾਟ ਕੋ ਡਾਟ ਏਨਜੇਡ' ਮੁਤਾਬਕ ਇਸ ਮਾਮਲੇ ਵਿਚ ਹੱਤਿਆ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਹਸਪਤਾਲ ਵਿਚ ਇਕ ਸਾਲ ਦੀ ਬੱਚੀ ਦੀ ਮੌਤ ਬੁੱਧਵਾਰ ਰਾਤ 8.30 ਵਜੇ ਮਾਤਾ-ਪਿਤਾ ਦੀ ਮੌਜੂਦਗੀ ਵਿਚ ਹੀ ਹੋ ਗਈ। ਬੱਚੀ ਨੂੰ ਮੰਗਲਵਾਰ ਰਾਤ ਉਸਦੀ ਨੌਕਰਾਣੀ ਨੇ ਇਕ ਗੁਆਂਢੀ ਦੀ ਮਦਦ ਨਾਲ ਕ੍ਰਾਈਸਟ ਚਰਚ ਹਸਪਤਾਲ ਵਿਚ ਭਰਤੀ ਕਰਵਾਇਆ ਸੀ।
62 ਅਰਬ ਰੁਪਏ ਦਾ ਚੈੱਕ ਲੈ ਕੇ ਵੀ ਕਹਿੰਦੀ ਇਸ ਨਾਲ ਮੇਰਾ ਕੀ ਬਣਨਾ
NEXT STORY