ਬ੍ਰਿਸਬੇਨ, ਸਾਲ ਦੇ ਪਹਿਲੇ ਗ੍ਰੈਂਡ ਸਲੈਮ ਆਸਟ੍ਰੇਲੀਅਨ ਓਪਨ 'ਤੇ ਨਜ਼ਰਾਂ ਟਿਕਾਈ ਬੈਠੇ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਨੇ ਬੁਲਗਾਰੀਆ ਦੇ ਗ੍ਰਿਗੋਰ ਦਮਿਤਰੋਵ ਨੂੰ ਹਰਾ ਕੇ ਬ੍ਰਿਸਬੇਨ ਇੰਟਰਨੈਸ਼ਨਲ ਦੇ ਖਿਤਾਬੀ ਮੁਕਾਬਲੇ ਵਿਚ ਪ੍ਰਵੇਸ਼ ਕਰ ਲਿਆ ਹੈ। ਫੈਡਰਰ ਨੇ ਸਿਰਫ 53 ਮਿੰਟਾਂ ਵਿਚ ਦਮਿਤਰੋਵ ਨੂੰ ਲਗਾਤਾਰ ਸੈੱਟਾਂ ਵਿਚ 6-2, 6-2 ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਫੈਡਰਰ ਦਾ ਫਾਈਨਲ ਵਿਚ ਸਾਹਮਣਾ ਮਿਲੋਸ ਰਾਓਨਿਕ ਨਾਲ ਹੋਵੇਗਾ। ਜ਼ਬਰਦਸਤ ਸਰਵਿਸ ਕਰਨ ਵਾਲੇ ਕੈਨੇਡਾ ਦੇ ਰਾਓਨਿਕ ਨੇ ਯੂ. ਐੱਸ. ਓਪਨ ਫਾਇਨ ਲਿਸਟ ਜਾਪਾਨ ਦੇ ਕੇਈ ਨਿਸ਼ੀਕੋਰੀ ਨੂੰ 6-7, 7-6, 7-6 ਨਾਲ ਹਰਾਇਆ।
ਏਸ਼ੀਅਨ ਕੱਪ ਤੋਂ ਬਾਹਰ ਹੋਇਆ ਸ਼ਮਰਾਨੀ
NEXT STORY