ਬ੍ਰਿਸਬੇਨ, ਸਾਊਦੀ ਅਰਬ ਦਾ ਸਟ੍ਰਾਈਕਰ ਨਸੀਰ-ਅਲ-ਸ਼ਮਰਾਨੀ ਪੇਟ ਵਿਚ ਸੱਟ ਲੱਗਣ ਕਾਰਨ ਏਸ਼ੀਅਨ ਕੱਪ ਫੁੱਟਬਾਲ ਫਾਈਨਲਸ ਤੋਂ ਬਾਹਰ ਹੋ ਗਿਆ ਹੈ। ਏਸ਼ੀਆਈ ਫੁਟਬਾਲ (ਪਲੇਅਰ ਆਫ ਦਿ ਯੀਅਰ) 31 ਸਾਲਾ ਸ਼ਮਰਾਨੀ ਪਿਛਲੇ ਹਫਤੇ ਦੱਖਣੀ ਕੋਰੀਆ ਦੇ ਖਿਲਾਫ ਇਕ ਅਭਿਆਸ ਮੈਚ ਵਿਚ ਜ਼ਖਮੀ ਹੋ ਗਿਆ ਸੀ। ਉਸ ਦੀ ਜਗ੍ਹਾ ਇਬਰਾਹਿਮ ਗਾਲੇਬ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ।
ਕਤਰ 'ਚ ਡਬਲਜ਼ ਵਰਗ ਵਿਚ ਮਿਲੀ ਜਿੱਤ ਤੋਂ ਨਡਾਲ ਉਤਸ਼ਾਹਿਤ
NEXT STORY