ਮੁੰਬਈ- ਅਭਿਨੇਤਾ ਵਰੁਣ ਧਵਨ ਛੇਤੀ ਹੀ ਸ਼੍ਰੀਰਾਮ ਰਾਘਵਨ ਦੀ ਅਗਲੀ ਫਿਲਮ ਬਦਲਾਪੁਰ 'ਚ ਬਹੁਤ ਹੀ ਵੱਖਰੇ ਅਵਤਾਰ 'ਚ ਨਜ਼ਰ ਆਉਣਗੇ। ਫਿਲਮ 'ਚ ਉਹ ਇਕ ਐਂਗਰੀ ਯੰਗਮੈਨ ਦੇ ਲੁੱਕ ਵਿਚ ਹਨ। ਉਨ੍ਹਾਂ ਨੇ ਆਪਣੇ ਹੁਣ ਤਕ ਦੇ ਚਾਕਲੇਟੀ ਲਵਰ ਬੁਆਏ ਲੁੱਕ ਨੂੰ ਪੂਰੀ ਤਰ੍ਹਾਂ ਬਦਲਣ ਦੀ ਕੋਸ਼ਿਸ਼ ਕੀਤੀ ਹੈ। ਫਿਲਮ 'ਚ ਯਾਮੀ ਗੌਤਮ ਵੀ ਬਹੁਤ ਅਹਿਮ ਕਿਰਦਾਰ ਨਿਭਾਅ ਰਹੀ ਹੈ। ਫਿਲਮ 'ਚ ਯਾਮੀ ਤੇ ਵਰੁਣ ਧਵਨ ਵਿਚਾਲੇ ਕਈ ਹੌਟ ਸੀਨਜ਼ ਵੀ ਹਨ।
ਦੋਵਾਂ ਨੇ ਫਿਲਮ 'ਚ ਲਿਪਲੌਕ ਵੀ ਕੀਤਾ ਹੈ। ਵਰੁਣ ਇਸੇ ਫਿਲਮ 'ਚ ਦਿਵਿਆ ਦੱਤਾ ਨੂੰ ਵੀ ਕਿੱਸ ਕਰਦੇ ਨਜ਼ਰ ਆਉਣਗੇ। ਬੇਸ਼ੱਕ ਨਾ ਸਿਰਫ ਵਰੁਣ, ਸਗੋਂ ਯਾਮੀ ਵੀ ਹੌਟ ਸੀਨਜ਼ਰ ਦੇ ਕੇ ਸ਼ਾਇਦ ਆਪਣੇ ਕੰਫਰਟ ਜ਼ੋਨ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੀ ਹੈ। ਬਦਲਾਪੁਰ 20 ਫਰਵਰੀ ਨੂੰ ਰਿਲੀਜ਼ ਹੋਵੇਗੀ।
ਟਰਾਂਸਪੇਰੈਂਟ ਡਰੈੱਸ 'ਚ ਕਿਮ ਨੇ ਮੁੜ ਲਗਾਈ ਆਪਣੇ ਹੁਸਨ ਨਾਲ ਅੱਗ (ਦੇਖੋ ਤਸਵੀਰਾਂ)
NEXT STORY