ਨਵੀਂ ਦਿੱਲੀ- ਬਾਲੀਵੁੱਡ ਅਭਿਨੇਤਾ ਲਵ ਜਿਹਾਦ ਦੇ ਮੁੱਦੇ 'ਤੇ ਅਦਾਕਾਰਾ ਕਰੀਨਾ ਕਪੂਰ ਦੇ ਸਮਰਥਨ ਵਿਚ ਉਤਰ ਆਏ ਹਨ। ਆਪਣੀ ਫਿਲਮ 'ਤੇਵਰ' ਦੇ ਪ੍ਰਮੋਸ਼ਨ ਦੌਰਾਨ ਜਦੋਂ ਅਰਜੁਨ ਨਾਲ 'ਲਵ ਜਿਹਾਦ' ਦੇ ਮੁੱਦੇ 'ਤੇ ਦੁਰਗਾ ਵਾਹਿਨੀ ਦੀ ਰਸਾਲੇ ਵਿਚ ਕਰੀਨਾ ਕਪੂਰ ਦੇ ਪੋਸਟਰ ਦੀ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਭਾਰਤ ਇਕ ਲੋਕਤੰਤਰਿਕ ਦੇਸ਼ ਹੈ ਅਤੇ ਜਿਥੇ ਕੋਈ ਵੀ ਕਿਸੇ 'ਤੇ ਕੋਈ ਗੱਲ ਜ਼ਬਰਦਸਤੀ ਨਹੀਂ ਥੋਪ ਸਕਦਾ।
ਪਿੰਕਵਿਲਾ ਡਾਟ ਕਾਮ ਵਿਚ ਛਪੀ ਖਬਰ ਮੁਤਾਬਕ ਅਰਜੁਨ ਨੇ ਇਸ 'ਤੇ ਕਿਹਾ ਕਿ ਕਰੀਨਾ ਚਾਹੇ ਤਾਂ ਇਹ ਤਸਵੀਰ ਛਾਪਣ ਵਾਲਿਆਂ 'ਤੇ ਕੇਸ ਵੀ ਕਰ ਸਕਦੀ ਹੈ। ਇਸ ਤੋਂ ਪਹਿਲਾਂ ਸੈਫ ਨੇ ਲਵ ਜਿਹਾਦ 'ਤੇ ਆਪਣਾ ਵਿਚਾਰ ਵੀ ਰੱਖਿਆ ਸੀ, ਜਿਸ ਦੀ ਮੈਂ ਪ੍ਰਸ਼ੰਸਾ ਕੀਤੀ।
ਮੰਗਣੀ ਕਰਵਾਉਣ ਤੋਂ ਬਾਅਦ ਕੈਟਰੀਨਾ ਦੀ ਉਂਗਲੀ 'ਚ ਨਜ਼ਰ ਆਈ 'ਰਿੰਗ'! (ਦੇਖੋ ਤਸਵੀਰਾਂ)
NEXT STORY