ਨਿਜ਼ਾਮਾਂ ਦੀ ਸਲਤਨਤ 'ਚ ਕਈ ਪ੍ਰਕਾਰ ਦੀ ਜਿਊਲਰੀ ਮਸ਼ਹੂਰ ਹੈ, ਜਿਸ 'ਚ 'ਚੰਦ ਵਾਲੀ' ਮੰਨੋ ਹੁਸਣ ਨੂੰ ਇਕ ਵੱਖਰੀ ਹੀ ਰੰਗਤ ਪ੍ਰਦਾਨ ਕਰਦੀ ਸੀ। ਇਕ ਵਾਰ ਫਿਰ ਤੋਂ ਇਹ ਚੰਦ ਵਾਲੀ ਫੈਸ਼ਨ 'ਚ ਹੈ। ਅੱਧੇ ਚੰਦ ਦੇ ਆਕਾਰ ਵਾਲੇ ਇਹ ਏਅਰ ਰਿੰਗ ਪਹਿਣਨ ਵਾਲੀ ਕਲਾਸਿਕ ਲੁਕ ਦਿੰਦੇ ਹਨ। ਕੰਟੈਮਪਰੈਰੀ ਡਿਜ਼ਾਇੰਸ, ਮਲਟੀ ਕਲਰਡ ਸਟੋਂਸ ਅਤੇ ਪਲਰਸ ਦੀ ਵਰਤੋਂ ਨਾਲ ਇਹ ਆਧੁਨਿਕ ਰੂਪ 'ਚ ਢੱਲ ਚੁੱਕੀ ਹੈ। ਵੈਸਟਰਨ ਕੱਪੜਿਆਂ ਨਾਲ ਵੀ ਹਿੱਟ
ਇਸ ਟ੍ਰੈਡਸ਼ਨਲ ਹੀ ਨਹੀਂ, ਸਗੋਂ ਵੈਸਟਰਨ ਕੱਪੜਿਆਂ ਦੇ ਨਾਲ ਵੀ ਪਹਿਣਿਆ ਜਾ ਸਕਦਾ ਹੈ। ਗਾਊਨ ਦੇ ਨਾਲ ਇਸ ਦਾ ਕੰਬੀਨੇਸ਼ਨ ਬਹੁਤ ਖੂਬਸੂਰਤ ਲੱਗਦੇ ਹਨ ਪਰ ਇੰਨਾ ਦੀ ਚੋਣ ਕਰਦੇ ਸਮੇਂ ਸਾਵਧਾਨੀ ਵਰਤੋਂ। ਡਾਇਮੰਡਸ ਜੜੀ ਵਹਾਈਟ ਗੋਲਡ ਵਾਲੀਆਂ ਚੰਡ ਵਾਲੀਆਂ ਵੈਸਟਰਨ ਕੱਪੜਿਆਂ ਨੂੰ ਬਖੂਬੀ ਕੰਪਲੀਮੈਂਟ ਕਰੇਗੀ। ਵੈਸਟਰਨ ਕੱਪੜਿਆਂ ਦੇ ਨਾਲ ਮਲਟੀ ਕਲਰ ਚੰਦ ਵਾਲੀਆਂ ਵਰਗੇ ਬੇਮੇਲ ਕੰਬੀਨੇਸ਼ਨ ਤੋਂ ਬਚੋ।
ਘਰੇ ਤਿਆਰ ਕਰੋ ਗੁੜ ਅਤੇ ਤਿਲ ਦੇ ਲੱਡੂ
NEXT STORY