ਮੈਲਬੋਰਨ, ਆਸਟਰੇਲੀਆ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਐਡਮ ਗਿਲਕ੍ਰਿਸਟ ਨੇ ਦੱਖਣੀ ਅਫਰੀਕਾ ਦੇ ਕਪਤਾਨ ਅਬ੍ਰਾਹਮ ਡਿਵਿਲੀਅਰਸ ਨੂੰ ਵਿਸ਼ਵ ਦਾ ਸਭ ਤੋਂ ਬੇਸ਼ਕੀਮਤੀ ਕ੍ਰਿਕਟ ਖਿਡਾਰੀ ਦੱਸਿਆ ਹੈ। ਤਿੰਨ ਵਾਰ ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਰਹੇ ਗਿਲਕ੍ਰਿਸਟ ਨੇ ਨਾਲ ਹੀ ਕਿਹਾ ਕਿ ਆਸਟਰੇਲੀਆ ਦੇ ਹਰਫਨਮੌਲਾ ਖਿਡਾਰੀ ਮਿਸ਼ੇਲ ਮਾਰਸ਼ ਦਾ ਪ੍ਰਦਰਸ਼ਨ ਵੀ ਆਗਾਮੀ ਵਿਸ਼ਵ ਕੱਪ ਵਿਚ ਦੇਖਣਯੋਗ ਹੋਵੇਗਾ।
ਰੋਨਾਲਡੋ ਤੇ ਮੇਸੀ ਵਿਚਾਲੇ ਮੁਕਾਬਲੇਬਾਜ਼ੀ ਸਾਡੇ ਲਈ ਉਪਯੋਗੀ : ਪੁਰਤਗਾਲ ਕੋਚ
NEXT STORY