ਮੁੰਬਈ- ਬਾਲੀਵੁੱਡ ਦੇ ਮਿਸਟਰ ਪਰਫੈਕਟਨਿਸ ਆਮਿਰ ਖਾਨ ਦੀ ਫਿਲਮ 'ਪੀਕੇ' ਭਾਵੇਂ ਹੀ ਬਾਲੀਵੁੱਡ ਦੇ ਇਤਾਹਸ ਦੀ ਸਭ ਤੋਂ ਜ਼ਿਆਦਾ ਕਮਾਈ ਵਾਲੀ ਫਿਲਮ ਹੈ ਪਰ ਮੁਨਾਫਾ ਕਮਾਉਣ ਦੇ ਲਿਹਾਜ ਨਾਲ 'ਕਵੀਨ' ਤੋਂ ਪਿੱਛੇ ਹੈ। ਆਮਿਰ ਦੀ ਫਿਲਮ 'ਪੀਕੇ' 19 ਦਸੰਬਰ ਨੂੰ ਰਿਲੀਜ਼ ਹੋਈ ਹੈ। 'ਪੀਕੇ' ਨੇ ਬਾਕਸ ਆਫਿਸ 'ਤੇ ਭਾਰਤੀ ਬਜ਼ਾਰਾਂ 'ਚ 300 ਕਰੋੜ ਰੁਪਏ ਤੋਂ ਜ਼ਿਆਦਾ ਕਮਾਈ ਕੀਤੀ ਪਰ ਲਾਗਤ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਪੈਸੇ ਕਮਾਉਣ ਵਾਲੀ ਫਿਲਮ 'ਪੀਕੇ' ਨਹੀਂ ਸਗੋਂ 'ਕਵੀਨ' ਹੈ।
ਕੰਗਨਾ ਰਣਾਵਤ ਦੀ ਫਿਲਮ ਕਵੀਨ 13 ਕਰੋੜ ਬਜਟ 'ਚ ਬਣੀ ਹੈ ਅਤੇ ਉਸ ਨੇ ਭਾਰਤੀ ਬਾਜ਼ਾਰ 'ਚ 61 ਕਰੋੜ ਦੀ ਕਮਾਈ ਕੀਤੀ। ਇਸ ਤਰ੍ਹਾਂ ਫਿਲਮ ਨੇ 369 ਫੀਸਦੀ ਮੁਨਾਫਾ ਕਮਾਇਆ। ਉਥੇ ਫਿਲਮ 'ਪੀਕੇ' ਦੇ ਮੁਕਾਬਲੇ 288 ਜ਼ਿਆਦਾ ਮੁਨਾਫਾ ਕਮਾਇਆ। 1 ਲੱਗਭਗ 85 ਕਰੋੜ ਦੀ ਲਾਗਤ ਤੋਂ ਬਣੀ 'ਪੀਕੇ' ਹੁਣ ਤੱਕ 332 ਕਰੋੜ ਰੁਪਏ ਕਮਾ ਸਕੀ ਹੈ।
ਖਾਨ ਤ੍ਰਿਮੂਰਤੀ ਨਾਲ ਕੰਮ ਨਾ ਕਰਨ ਦਾ ਕੋਈ ਪਛਤਾਵਾ ਨਹੀਂ: ਬਿਪਾਸ਼ਾ (ਦੇਖੋ ਤਸਵੀਰਾਂ)
NEXT STORY