ਨਵੀਂ ਦਿੱਲੀ- ਰਾਜਮਾਰਗ ਦੇ ਵਿਕਾਸ 'ਚ ਤੇਜ਼ੀ ਲਿਆਉਣ ਅਤੇ ਹਰ ਰੋਜ਼ 30 ਕਿਲੋਮੀਟਰ ਸੜਕ ਨਿਰਮਾਣ ਦੀ ਮਹੱਤਵਪੂਰਨ ਯੋਜਨਾ ਨੂੰ ਪੂਰਾ ਕਰਨ ਦੇ ਲਈ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਨੇ ਆਪਣੇ ਬਜਟ 'ਚ ਸਬੰਧਤ ਗ੍ਰਾਂਟ ਨੂੰ ਦੁਗਣਾ ਕਰਕੇ 50,000 ਕਰੋੜ ਰੁਪਏ ਕੀਤੇ ਜਾਣ ਦੀ ਮੰਗ ਕੀਤੀ ਹੈ।
ਰਾਜਮਾਰਗ ਮੰਤਰਾਲਾ ਨੇ ਲਟਕੇ ਹੋਏ ਪ੍ਰਾਜੈਕਟਾਂ ਨੂੰ ਪੂਰਾ ਕਰਨ ਦੇ ਲਈ ਰੋਜ਼ਾਨਾ 30 ਕਿਲੋਮੀਟਰ ਨਿਰਮਾਣ ਸਮੇਤ ਵੱਖ-ਵੱਖ ਯੋਜਨਾਵਾਂ ਦਾ ਐਲਾਨ ਕੀਤਾ ਹੈ। ਮੌਜੂਦਾ ਮਾਲੀ ਸਾਲ ਦੇ ਲਈ ਸੋਧਿਆ ਅੰਦਾਜ਼ਾ 26,000 ਕਰੋੜ ਰੁਪਏ ਹੈ। ਵਿੱਤ ਮੰਤਰੀ ਅਰੁਣ ਜੇਤਲੀ ਇਸ ਮਹੀਨੇ ਦੇ ਅੰਤ 'ਚ 2015-16 ਦਾ ਬਜਟ ਪੇਸ਼ ਕਰਨਗੇ।
ਮਹਿੰਦਰਾ ਨੇ ਲਾਂਚ ਕੀਤਾ 110 ਸੀ.ਸੀ. ਸਕੂਟਰ
NEXT STORY