ਮੁੰਬਈ- ਬਾਲੀਵੁੱਡ ਦੀ ਫਿਲਮ 'ਚੇਨਈ ਐਕਸਪ੍ਰੈਸ' ਤੋਂ ਬਾਅਦ ਨਿਰਦੇਸ਼ਕ ਰੋਹਿਤ ਸ਼ੈੱਟੀ ਦੀ ਸ਼ਾਹਰੁਖ ਨਾਲ ਫਿਰ ਤੋਂ ਜੁਗਲਬੰਦੀ ਦੇਖਣ ਨੂੰ ਮਿਲੀ। ਇਕ ਪ੍ਰੈਸ ਕਾਨਫੰਰਸ ਦੌਰਾਨ ਖੁਦ ਰੋਹਿਤ ਸ਼ੈੱਟੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ। ਰੋਹਿਤ ਨੇ ਕਿਹਾ, ''ਹਾਂ ਮੈਂ ਸ਼ਾਹਰੁਖ ਨਾਲ ਫਿਰ ਕੰਮ ਕਰ ਰਿਹਾ ਹਾਂ, ਹਾਲਾਂਕਿ ਅਜੇ ਸ਼ਾਹਰੁਖ ਤੋਂ ਇਲਾਵਾ ਅਸੀਂ ਬਾਕੀ ਦੀ ਸਟਾਰ ਕਾਸਟ ਤੈਅ ਨਹੀਂ ਕੀਤੀ ਹੈ।'' ਸ਼ਾਹਰੁਖ ਖਾਨ ਦੀ ਫਿਲਮ ਦਾ ਨਾਂ 'ਪੰਜਾਬ ਐਕਸਪ੍ਰੈਸ' ਹੈ। 'ਚੇਨਈ ਐਕਸਪ੍ਰੈਸ' ਸਾਲ 2013 ਵਿੱਚ ਰਿਲੀਜ਼ ਹੋਈ ਸੀ। ਇਸ 'ਚ ਸ਼ਾਹਰੁਖ ਤੋਂ ਇਲਾਵਾ ਦੀਪਿਕਾ ਪਾਦੁਕੋਣ ਦੀ ਵੀ ਮੁੱਖ ਭੂਮਿਕਾ ਸੀ।
ਹਾਈਕਰੋਟ ਨੇ ਮੱਲਿਕਾ ਦੀ ਇਸ ਬੋਲਡ ਫਿਲਮ 'ਤੇ ਲਗਾਈ ਰੋਕ (ਦੇਖੋ ਤਸਵੀਰਾਂ)
NEXT STORY