ਮੁੰਬਈ- ਯੁਵਰਾਜ ਸਿੰਘ ਤੇ ਹਰਭਜਨ ਸਿੰਘ ਕ੍ਰਿਕਟਰ ਤੋਂ ਐਕਟਰ ਬਣਨ ਦੇ ਰਾਹ ਵੱਲ ਤੁਰ ਪਏ ਹਨ। ਮਹਿੰਦਰ ਸਿੰਘ ਧੋਨੀ 'ਤੇ ਬਣ ਰਹੀ ਫਿਲਮ 'ਚ ਕਈ ਨੈਸ਼ਨਲ ਤੇ ਇੰਟਰਨੈਸ਼ਨਲ ਕ੍ਰਿਕਟਰਜ਼ ਵੀ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਨਾਲ ਕ੍ਰਿਕਟ ਖੇਡਦੇ ਨਜ਼ਰ ਆਉਣਗੇ।
ਹੁਣ ਯੁਵਰਾਜ ਸਿੰਘ ਤੇ ਹਰਭਜਨ ਸਿੰਘ ਦੇ ਧੋਨੀ ਦੀ ਬਾਇਓਪਿਕ ਫਿਲਮ 'ਚ ਸਪੈਸ਼ਲ ਅਪੀਅਰੈਂਸ ਦੀਆਂ ਖਬਰਾਂ ਆ ਰਹੀਆਂ ਹਨ। ਇੰਨਾ ਹੀ ਨਹੀਂ, ਦੋਵੇਂ ਸੁਸ਼ਾਂਤ ਨਾਲ ਸਪੈਸ਼ਨਲ ਨੰਬਰ ਵੀ ਸ਼ੂਟ ਕਰਨਗੇ, ਜਿਸ ਨੂੰ ਲੈ ਕੇ ਫਿਲਮ ਦੀ ਕਾਸਟ ਕਾਫੀ ਉਤਸ਼ਾਹਿਤ ਹੈ।
ਜਦੋਂ ਪਾਰਦਰਸ਼ੀ ਡਰੈੱਸ 'ਚ ਦਿਖਿਆ ਹੌਟ ਕਿਮ ਦਾ ਸੈਕਸੀ ਲੁੱਕ (ਦੇਖੋ ਤਸਵੀਰਾਂ)
NEXT STORY