ਗੁਹਾਟੀ, ਆਈ. ਸੀ.ਸੀ. ਕ੍ਰਿਕਟ ਵਿਸ਼ਵ ਕੱਪ ਦੇ ਮੌਜੂਦਾ ਟੂਰਨਾਮੈਂਟ ਵਿਚ ਸ਼ੁਰੂਆਤ ਕਰ ਰਹੀ ਅਫਗਾਨਿਸਤਾਨ ਦੀ ਟੀਮ ਨੂੰ ਨਵੀਂ ਤੇ ਘੱਟ ਅਨੁਭਵੀ ਟੀਮਾਂ ਵਿਚ ਸਭ ਤੋਂ ਵੱਧ ਆਨਲਾਈਨ ਸਰਚ ਕੀਤਾ ਗਿਆ ਹੈ। ਗੂਗਲ ਦੇ ਨਵੇਂ ਆਨਲਾਈਨ ਮੁਲਾਂਕਣ ਅਨੁਸਾਰ ਪੁਰਾਣੀਆਂ ਤੇ ਅਨੁਭਵੀ ਟੀਮਾਂ ਦੀ ਤੁਲਨਾ ਵਿਚ ਨਵੀਆਂ ਟੀਮਾਂ ਵਿਚ ਦਿਲਚਸਪੀ ਵਧੀ ਹੈ। ਗੂਗਲ ਨੇ ਕਿਹਾ, ''ਅਫਗਾਨਿਸਤਾਨ ਨੇ ਮੈਦਾਨ 'ਤੇ ਜਿਹੜਾ ਜਜਬਾ ਤੇ ਜਨੂਨ ਦਿਖਾਇਆ ਹੈ, ਉਸ ਨਾਲ ਕਮਜ਼ੋਰ ਟੀਮਾਂ ਵਿਚ ਇਸ ਟੀਮ ਨੂੰ ਸਭ ਤੋਂ ਵੱਧ ਸਰਚ ਕੀਤਾ ਗਿਆ ਹੈ।''
ਸ਼ੰਮੀ ਦੀ ਵਧੀਆ ਗੇਂਦਬਾਜ਼ੀ ਪਿੱਛੇ ਪਾਕਿਸਤਾਨੀ ਦਾ ਹੱਥ
NEXT STORY