ਨਵੀਂ ਦਿੱਲੀ- ਭਾਰਤ ਦੇ ਧਾਕੜ ਆਲਰਾਊਂਡਰ ਯੁਵਰਾਜ ਸਿੰਘ ਹਮੇਸ਼ਾ ਸੁਰਖ਼ੀਆਂ 'ਚ ਰਹਿਣ ਵਾਲੇ ਇਨਸਾਨ ਹਨ। ਯੁਵੀ ਹਮੇਸ਼ਾ ਆਪਣੇ ਫੈਨਜ਼ ਨੂੰ ਖੁਸ਼ ਰੱਖਦਾ ਹੈ, ਚਾਹੇ ਉਹ ਮੈਦਾਨ ਦੀ ਗੱਲ ਹੋਵੇ ਜਾਂ ਫਿਰ ਮੈਦਾਨ ਤੋਂ ਬਾਹਰ ਦੀ।
ਯੁਵਰਾਜ ਨੇ ਅੱਜ ਆਪਣੇ ਫੇਸਬੁੱਕ ਅਕਾਊਂਟ 'ਤੇ ਆਪਣੀ ਇਕ ਤਸਵੀਰ ਅਪਲੋਡ ਕੀਤੀ ਹੈ, ਜਿਸ ਨੂੰ ਦੇਖ ਕੇ ਤੁਸੀਂ ਵੀ ਹੱਸ-ਹੱਸ ਕੇ ਲੋਟ-ਪੋਟ ਹੋ ਜਾਵੋਗੇ। ਯੁਵੀ ਦੇ ਹੱਥ 'ਚ ਵੱਡੀਆਂ-ਵੱਡੀਆਂ ਪਿੱਚਕਾਰੀਆਂ ਹਨ ਜੋ ਉਸ ਦੀ ਹੋਲੀ ਮਨਾਉਂਦਿਆਂ ਦੀ ਫੋਟੋ ਪ੍ਰਤੀਤ ਹੁੰਦੀ ਹੈ।
ਅਗਲੀ ਤਸਵੀਰ 'ਚ ਦੇਖੋ ਇੰਗਲੈਂਡ ਦਾ ਬੰਗਲਾਦੇਸ਼ ਹੱਥੋਂ ਹਾਰ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਮਜ਼ਾਕ।
ਅਤੇ ਤੀਜੀ ਤਸਵੀਰ 'ਚ ਦੇਖੋ ਸ਼ਿਖਰ ਧਵਨ ਦੇ ਡੁਪਲੀਕੇਟ ਦੀ ਫੋਟੋ।
ਸ਼੍ਰੀਲੰਕਾ ਲਈ ਸਥਿਤੀ ਸੁਧਾਰਨ ਦਾ ਮੌਕਾ
NEXT STORY