ਨਵੀਂ ਦਿੱਲੀ- ਬਾਜ਼ਾਰ 'ਚ ਸਮਾਰਟਫੋਨ ਦੀ ਵੱਧਦੀ ਮੰਗ ਨੂੰ ਦੇਖਦੇ ਹੋਏ ਐਪਲ ਕੰਪਨੀ ਨੇ ਇਕ ਵਾਟਰਪਰੂਫ ਸਮਾਰਟਫੋਨ ਬਣਾਉਣ ਦੀ ਉਮੀਦ ਜਤਾਈ ਹੈ। ਤੁਹਾਨੂੰ ਦਸ ਦਈਏ ਕਿ ਜਲਦੀ ਹੀ ਐਪਲ ਇਕ ਇਸ ਤਰ੍ਹਾਂ ਸਮਾਰਟਫੋਨ ਬਾਜ਼ਾਰ 'ਚ ਲੈ ਕੇ ਆਉਣ ਵਾਲਾ ਹੈ ਜੋ ਵਾਟਰਪਰੂਫ ਹੋਵੇਗਾ। ਇਹ ਇਕ ਫੀਚਰ ਹੈ ਜੋ ਹੁਣ ਤਕ ਐਪਲ ਦੇ ਸਮਾਰਟਫੋਨ 'ਚ ਉਪਲੱਬਧ ਨਹੀਂ ਸੀ।
ਜਾਣਕਾਰੀ ਅਨੁਸਾਰ ਇਸ ਤਰ੍ਹਾਂ ਕਿਆਸ ਇਸ ਲਈ ਲਗਾਏ ਜਾ ਰਹੇ ਹਨ ਕਿਉਂਕਿ ਕੰਪਨੀ ਨੇ ਕਈ ਵਾਰ ਇਸ ਤਰ੍ਹਾਂ ਦੀ ਪ੍ਰਣਾਲੀ ਅਪਣਾਈ ਹੈ। 2013 'ਚ ਐਪਲ ਨੇ ਇਕ ਇਸ ਤਰ੍ਹਾਂ ਕੀ ਸਪ੍ਰੇਅ ਲਾਂਚ ਕਰਨ ਦਾ ਐਲਾਨ ਕੀਤਾ ਸੀ ਜਿਸ ਦੇ ਛਿੜਕਾਵ ਕਰਨ ਦੇ ਬਾਅਦ ਕੋਈ ਵੀ ਗੈਜੇਟ ਵਟਾਰਪਰੂਫ ਬਣ ਜਾਵੇਗਾ ਪਰ ਇਸ ਨੂੰ ਲਾਂਚ ਨਹੀਂ ਕੀਤਾ ਅਤੇ ਅੱਜ ਤਕ ਇਸ ਦਾ ਇੰਤਜ਼ਾਰ ਹੈ।
ਇਹ ਸਮਾਰਟਫੋਨ ਖਰੀਦੋ ਤੇ ਪਾਓ ਇਕ ਸਾਲ ਫ੍ਰੀ ਇੰਟਰਨੈਟ
NEXT STORY