ਨਵੀਂ ਦਿੱਲੀ- ਟਾਟਾ ਮੋਟਰਸ ਦੀ ਸੰਸਾਰਿਕ ਵਿਕਰੀ ਫਰਵਰੀ ਮਹੀਨੇ 'ਚ 5 ਫ਼ੀਸਦੀ ਵੱਧ ਕੇ 83,951 ਇਕਾਈ ਰਹੀ ਹੈ। ਇਸ 'ਚ ਜੈਗੁਆਰ ਅਤੇ ਲੈਂਡ ਰੋਵਰ ਦੀ ਵਿਕਰੀ ਦਾ ਅੰਕੜਾ ਵੀ ਸ਼ਾਮਲ ਹੈ। ਇਸ ਤੋਂ ਪਿਛਲੇ ਸਾਲ ਇਸੇ ਮਿਆਦ 'ਚ ਕੰਪਨੀ ਨੇ 79,996 ਵਾਹਨ ਵੇਚੇ ਸਨ।
ਯਾਤਰੀ ਵਾਹਨ ਸ਼੍ਰੇਣੀ 'ਚ ਕੰਪਨੀ ਦੀ ਵਿਕਰੀ ਫਰਵਰੀ 'ਚ 3.35 ਫ਼ੀਸਦੀ ਵੱਧ ਕੇ 52,477 ਇਕਾਈ ਰਹੀ। ਫਰਵਰੀ, 2014 'ਚ ਇਸ ਸ਼੍ਰੇਣੀ 'ਚ ਕੰਪਨੀ ਦੀ ਵਿਕਰੀ 50,775 ਇਕਾਈ ਰਹੀ ਸੀ।
53 ਡਾਲਰ ਦੇ ਹੇਠਾਂ ਬ੍ਰੈਂਟ, ਅਮਰੀਕੀ ਕਰੂਡ 6 ਸਾਲ ਦੇ ਹੇਠਲੇ ਪੱਧਰ ਦੇ ਨਜ਼ਦੀਕ
NEXT STORY