ਲੰਡਨ- ਟੀ. ਵੀ. ਸਟਾਰ ਮਾਈਲੀਨ ਨੂੰ ਛੁੱਟੀਆਂ ਮਨਾਉਣੀਆਂ ਬਹੁਤ ਹੀ ਪਸੰਦ ਹਨ। ਹਾਲ ਹੀ 'ਚ ਉਹ ਆਪਣੇ ਬੁਆਏਫ੍ਰੈਂਡ ਨਾਲ ਛੁੱਟੀਆਂ ਮਨਾਉਂਦੇ ਦਿਖੀ। ਮਾਈਲੀਨ ਨੇ ਹਰੇ ਰੰਗ ਦੀ ਬਿਕਨੀ ਪਹਿਨੀ ਹੋਈ ਸੀ। ਉਹ ਪੁੱਲ 'ਚ ਆਪਣੇ ਬੁਆਏਫ੍ਰੈਂਡ ਨਾਲ ਮਸਤੀ ਕਰਦੇ ਦੇਖੀ ਗਈ। ਉਹ ਪੁੱਲ 'ਚ ਪਿਆਰ ਕਰਦਿਆਂ ਇੰਨੀ ਖੋਹ ਗਈ ਕਿ ਬੁਆਏਫ੍ਰੈਂਡ ਨੂੰ ਕਿਸ ਕਰਦੀ ਨਜ਼ਰ ਆਈ। ਕਿਸ ਕਰਦੇ ਹੋਏ ਉਸ ਨੂੰ ਨੇੜੇ-ਤੇੜੇ ਦੇ ਲੋਕ ਵੀ ਨਜ਼ਰ ਨਾ ਆਏ।
...ਜਦੋਂ ਇਸ ਹਸੀਨਾ ਨੇ ਬਿਨਾਂ ਮੇਕਅੱਪ ਤੋਂ ਘਰੋਂ ਬਾਹਰ ਰੱਖਿਆ ਕਦਮ (ਦੇਖੋ ਤਸਵੀਰਾਂ)
NEXT STORY