ਨਵੀਂ ਦਿੱਲੀ-1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ 'ਚ ਕਾਂਗਰਸੀ ਨੇਤਾ ਜਗਦੀਸ਼ ਟਾਈਟਲਰ ਨੂੰ ਬੁੱਧਵਾਰ ਨੂੰ ਸੀ. ਬੀ. ਆਈ. ਨੇ ਕਲੀਨ ਚਿੱਟ ਦੇ ਦਿੱਤੀ ਹੈ। ਸੀ. ਬੀ. ਆਈ. ਵਲੋਂ ਮਿਲੀ ਗਈ ਕਲੀਨ ਚਿੱਟ ਦੇ ਵਿਰੋਧ 'ਚ ਸੀਨੀਅਰ ਵਕੀਲ ਐਚ. ਐੱਸ. ਫੂਲਕਾ ਦਾ ਕਹਿਣਾ ਹੈ ਕਿ ਉਹ ਟਾਈਟਲਰ ਨੂੰ ਦਿੱਤੀ ਗਈ ਕਲੀਨ ਚਿੱਟ ਦਾ ਵਿਰੋਧ ਕਰਨਗੇ।
ਸੀ. ਬੀ. ਆਈ. ਨੂੰ ਜਗਦੀਸ਼ ਟਾਈਟਲਰ ਖਿਲਾਫ ਕੋਈ ਸਬੂਤ ਨਹੀਂ ਮਿਲਿਆ, ਜਿਸ ਕਾਰਨ ਉਸ ਨੂੰ ਕਲੀਨ ਚਿੱਟ ਦਿੱਤੀ ਗਈ।
ਹਰਿਆਣਾ ਦੇ ਮੁੰਡੇ ਨੂੰ ਫੇਸਬੁੱਕ 'ਤੇ ਹੋਇਆ ਪਿਆਰ ਫਿਰ ਵਿਆਹ ਪਰ ਹੁਣ... (ਦੇਖੋ ਤਸਵੀਰਾਂ)
NEXT STORY