ਨਵੀਂ ਦਿੱਲੀ- ਮੁੜ ਤੋਂ ਉਭਾਰ ਦੀ ਤਿਆਰੀ ਕਰ ਰਹੀ ਜਹਾਜ਼ਰਾਨੀ ਕੰਪਨੀ ਸਪਾਈਸਜੈੱਟ ਨੇ ਆਪਣੇ ਬੇੜੇ ਵਿਚ ਮਈ ਤਕ 7 ਹੋਰ ਬੋਇੰਗ 737 ਜਹਾਜ਼ ਜੋੜਨ ਦੀ ਯੋਜਨਾ ਬਣਾਈ ਹੈ। ਇਸ ਦੇ ਨਾਲ ਹੀ ਇਸ ਦੇ ਨਵੇਂ ਸਪਾਂਸਰ ਅਜੇ ਸਿੰਘ ਵਲੋਂ ਅਗਲੇ ਮਹੀਨੇ ਹੋਰ 500 ਕਰੋੜ ਰੁਪਏ ਪਾਉਣ ਦੀ ਉਮੀਦ ਹੈ। ਕੰਪਨੀ ਦੇ ਬੇੜੇ ਵਿਚ ਫਿਲਹਾਲ 17 ਬੋਇੰਗ ਅਤੇ 15 ਬੋਂਬਾਰਡੀਅਰ ਕਿਊ. 400 ਜਹਾਜ਼ ਸ਼ਾਮਲ ਹਨ।
ਫਸਲ ਨੁਕਸਾਨ ਦੇ ਲਈ ਮੁਆਵਜ਼ੇ ਦੀ ਹੱਦ ਵਧਾਵੇਗਾ ਕੇਂਦਰ : ਜੇਤਲੀ
NEXT STORY