ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਮਿਥੁਨ ਚੱਕਰਵਤੀ ਦੇ ਦੂਜੇ ਬੇਟੇ ਰਿਮੋਹ ਨਿਰਦੇਸ਼ਨ ਦੇ ਖੇਤਰ 'ਚ ਕਦਮ ਰੱਖ ਰਹੇ ਹਨ। ਮਿਮੋਹ ਚਕਰਵਤੀ ਦੇ ਮਿਥੁਨ ਦੇ ਦੂਜੇ ਬੇਟੇ ਰਿਮੋਹ ਵੀ ਫਿਲਮੀਂ ਦੁਨੀਆਂ 'ਚ ਕਦਮ ਰੱਖ ਚੁੱਕਾ ਹੈ ਪਰ ਰਿਮੋਹ ਦੀ ਰੂਚੀ ਅਭਿਨੈ 'ਚ ਨਹੀਂ, ਨਿਰਦੇਸ਼ਨ 'ਚ ਹੈ। ਰਿਮੋਹ ਨੇ ਬਤੌਰ ਸਹਿ ਨਿਰਦੇਸ਼ਕ ਆਪਣੇ ਵੱਡੇ ਭਰਾ ਮਿਮੋਹ ਦੀ ਫਿਲਮ 'ਇਸ਼ਕਦਾਰੀਆਂ' 'ਚ ਕੰਮ ਕੀਤਾ ਹੈ। ਰਿਮੋਹ ਇਸ ਫਿਲਮ 'ਚ ਚੌਥੇ ਅਸੀਸਟੈਂਟ ਦੀ ਪੋਜੀਸ਼ਨ 'ਤੇ ਕੰਮ ਕਰ ਰਿਹੇ ਸਨ। ਰਿਮੋਹ ਨੇ ਕਿਹਾ ਹੈ ਕਿ ਮੈਂ 'ਇਸ਼ਕਦਾਰੀਆਂ' ਫਿਲਮ 'ਚ ਚੌਥਾ ਅਸੀਸਟੈਂਟ ਸੀ ਅਤੇ ਉਧਰ ਮਿਮੋਹ ਦਾ ਭਰਾ ਜਾਂ ਮਿਥੁਨ ਦਾ ਬੇਟਾ ਨਹੀਂ, ਸਿਰਫ ਸਹਿ ਨਿਰਦੇਸ਼ਕ ਸੀ। ਸ਼ਾਰਟ ਰੈੱਡੀ ਹੋਣ ਤੋਂ ਬਾਅਦ ਅਸੀਸਟੈਂਟ ਦੀ ਹੀ ਤਰ੍ਹਾਂ ਮੈਂ ਮਿਮੋਹ ਨੂੰ ਬੁਲਾਉਣ ਜਾਂਦਾ ਸੀ ਅਤੇ ਕਹਿੰਦਾ ਸੀ ਸਰ, ਸ਼ਾਰਟ ਇਜ਼ ਰੈੱਡੀ। ਮੈਂ ਬਾਲੀਵੁੱਡ 'ਚ ਪੈਦਾ ਹੋਇਆ, ਇਸ ਲਈ ਫਿਲਮਾਂ ਨਾਲ ਆਕਰਸ਼ਕ ਸੁਭਾਵਿਕ ਹੈ ਅਤੇ ਮੈਨੂੰ ਇਹ ਖੇਤਰ ਬਹੁਤ ਪਸੰਦ ਹੈ ਪਰ ਮੈਂ ਐਕਟਿੰਗ ਕਰਨਾ ਚਾਹੁੰਦਾ। ਮੈਨੂੰ ਐਕਟਿੰਗ ਕਰਨੀ ਬਹੁਤ ਪਸੰਦ ਨਹੀਂ ਹੈ। ਨਿਰਦੇਸ਼ਨ ਕਰਨਾ ਬਹੁਤ ਪਸੰਦ ਹੈ ਅਤੇ ਇਸ 'ਚ ਆਪਣਾ ਕੈਰੀਅਰ ਬਣਾਉਣਾ ਚਾਹੁੰਦਾ ਹੈ।
ਮੁੜ ਟੀ. ਵੀ. ਸ਼ੋਅ 'ਚ ਅੱਗ ਲਗਾਉਣ ਲਈ ਤਿਆਰ ਹੈ ਸੰਨੀ ਲਿਓਨ (ਦੇਖੋ ਤਸਵੀਰਾਂ)
NEXT STORY