ਲੰਡਨ- ਹਾਲੀਵੁੱਡ ਰਿਐਲਿਟੀ ਸਟਾਰ ਕਿਮ ਕਰਦਾਸ਼ੀਆ ਦੀਆਂ ਇਕ ਵਾਰ ਫਿਰ ਨਿਊਡ ਤਸਵੀਰਾਂ ਲੀਕ ਹੋ ਗਈਆਂ ਹਨ। ਇਹ ਫੋਟੋਸ਼ੂਟ ਕਿਮ ਨੇ 'ਕੀਪਿੰਗ ਅਪ ਵਿਦ ਕਰਦਾਸ਼ੀਅਨ' ਲਈ ਕਰਵਾਇਆ ਹੈ। ਇਨ੍ਹਾਂ ਤਸਵੀਰਾਂ 'ਚ ਉਹ ਬਿਨ੍ਹਾਂ ਕੱਪੜਿਆਂ ਦੇ ਨਜ਼ਰ ਆ ਰਹੀ ਹੈ। ਕਿਮ ਨੇ ਇਹ ਫੋਟੋਸ਼ੂਟ ਰੇਗੀਸਤਾਨ 'ਚ ਕਰਵਾਇਆ ਹੈ। ਇਸ 'ਚ ਉਸ ਨੇ ਕਈ ਪੋਜ ਦਿੱਤੇ ਹਨ। ਇਸ ਤੋਂ ਪਹਿਲਾਂ ਵੀ ਕਿਮ ਦੀਆਂ ਕੁਝ ਨਿਊਡ ਤਸਵੀਰਾਂ ਲੀਕ ਹੋਈਆਂ ਸਨ। ਇਹ ਤਸਵੀਰਾਂ ਹਨ ਜੋ ਉਹ ਆਪਣੇ ਪਤੀ ਰੈਪਰ ਕਾਨਯੇ ਵੇਸਟ ਨੂੰ ਆਪਣੀ ਕਿਤਾਬ ਨਿਊ ਸੈਲਫੀ ਜਾਰੀ ਹੋਣ ਤੋਂ ਪਹਿਲਾਂ ਭੇਜਦੀ ਸੀ। ਇੰਨਾ ਹੀ ਨਹੀਂ ਇਨ੍ਹਾਂ ਤਸਵੀਰਾਂ 'ਚ ਤਾਂ ਕੁਝ ਉਸ ਦੀ ਆਉਣ ਵਾਲੀ ਕਿਤਾਬ 'ਚ ਵੀ ਹਨ। ਦੱਸਿਆ ਜਾਂਦਾ ਹੈ ਕਿ ਕਰਦਾਸ਼ੀਆ ਦੀ ਇਸ 40 ਪੇਜ ਦੀ ਸੈਲਫੀ ਬੁੱਕ 'ਚ ਉਸ ਦੀ ਬਹੁਤ ਹੌਟ ਸੈਲਫੀ ਪੋਜ ਤੋਂ ਲੈ ਕੇ ਕੁਝ ਨਿਊਡ ਤਸਵੀਰਾਂ ਵੀ ਹੋਣਗੀਆਂ।
ਸਲਮਾਨ ਖਾਨ ਨੇ ਕੀਤਾ ਮੀਡੀਆ ਨੂੰ ਨਜ਼ਰ ਅੰਦਾਜ਼!
NEXT STORY