ਮੁੰਬਈ- ਸੰਨੀ ਲਿਓਨ ਨੇ ਇੰਡੀਅਨ ਜਿਊਲਰੀ ਫੈਸ਼ਨ ਵੀਕ 'ਚ ਰੈਂਪ ਵਾਕ ਕੀਤਾ। ਸੰਨੀ ਲਿਓਨ ਨੇ ਰੈਂਪ 'ਤੇ ਟ੍ਰਾਈਬਲ ਸਟਾਈਲ ਡਰੈੱਸ ਤੇ ਗਹਿਣੇ ਪਹਿਨ ਕੇ ਵਾਕ ਕੀਤੀ। ਸੰਨੀ ਨੂੰ ਇਹ ਟ੍ਰਾਈਬਲ ਸਟਾਈਲ ਬਹੁਤ ਪਸੰਦ ਆਇਆ।
ਉਸ ਨੇ ਆਪਣੇ ਫੈਨਜ਼ ਨਾਲ ਇਸ ਦੀ ਤਸਵੀਰਾਂ ਵੀ ਟਵਿਟਰ 'ਤੇ ਸ਼ੇਅਰ ਕੀਤੀਆਂ। ਸੰਨੀ ਲਿਓਨ ਇਸ ਟ੍ਰਾਈਬਲ ਸਟਾਈਲ 'ਚ ਇੰਨੀ ਖੂਬਸੂਰਤ ਨਜ਼ਰ ਆਈ ਕਿ ਦੇਖਣ ਵਾਲਿਆਂ ਦੀਆਂ ਨਜ਼ਰਾਂ ਨਹੀਂ ਹਟੀਆਂ। ਸ਼ੋਅ ਤੋਂ ਬਾਅਦ ਸੰਨੀ ਲਿਓਨ ਨੇ ਡਿਜ਼ਾਈਨਰ ਦਾ ਧੰਨਵਾਦ ਵੀ ਕੀਤਾ।
ਮੁੰਬਈ-ਦਿੱਲੀ ਦੇ ਜਵਾਨ ਲੜਕਿਆਂ 'ਤੇ 'ਕਰਾਚੀ ਦੀ ਸ਼ਕੀਰਾ' ਨੇ ਵਿੰਨ੍ਹਿਆ ਨਿਸ਼ਾਨਾ (ਦੇਖੋ ਤਸਵੀਰਾਂ)
NEXT STORY