ਮੁੰਬਈ- ਬਾਲੀਵੁੱਡ ਦੇ ਤਿੰਨ ਖਾਨ ਆਮਿਰ ਖਾਨ, ਸਲਮਾਨ ਖਾਨ ਅਤੇ ਸ਼ਾਹਰੁਖ ਖਾਨ ਅਨੋਖੇ ਹੀ ਅੰਦਾਜ਼ 'ਚ ਦੇਖੇ ਜਾਂਦੇ ਹਨ। ਜਿਥੇ ਸ਼ਾਹਰੁਖ ਖਾਨ ਆਪਣੇ ਨੰਨ੍ਹੇ ਬੇਟੇ ਨੂੰ ਗੋਦ 'ਚ ਲਏ ਮੁੰਬਈ ਦੇ ਮਾਲ 'ਚ ਸ਼ੋਪਿੰਗ ਕਰਦੇ ਨਜ਼ਰ ਆਏ ਸਨ। ਉਧਰ ਕਸ਼ਮੀਰ 'ਚ ਸ਼ੂਟਿੰਗ ਕਰ ਰਹੇ ਸਲਮਾਨ ਖਾਨ ਨੇ ਆਪਣੇ ਲਿਟਿਲ ਫੈਨ ਨੂੰ ਗੋਦ 'ਚ ਲੈ ਕੇ ਪਿਆਰ ਕੀਤਾ। ਸੁਪਰਹਿੱਟ ਫਿਲਮ 'ਪੀਕੇ' ਨੂੰ ਚੀਨ 'ਚ ਪ੍ਰਮੋਟ ਕਰ ਰਹੇ ਆਮਿਰ ਖਾਨ ਦੀ ਇਕ ਖਾਸ ਤਸਵੀਰ ਸਾਹਮਣੇ ਆਈ ਹੈ। ਇਸ ਤਸਵੀਰ 'ਚ ਆਮਿਰ ਖਾਨ ਨੂੰ ਉਸ ਦੀ ਫੈਨ ਤੋਂ ਸ੍ਰਪਾਈਜ਼ ਕਿੱਸ ਮਿਲੀ ਹੈ। ਜੀ ਹਾਂ, ਸੋਸ਼ਲ ਮੀਡੀਆ 'ਤੇ ਆਮਿਰ ਦੀ ਇਕ ਤਸਵੀਰ ਵਾਇਰਲ ਹੋਈ ਹੈ, ਜਿਸ ਤੋਂ ਐਕਸਾਈਟਿਡ ਫੈਨ ਉਸ ਦੀਆਂ ਗੱਲਾਂ ਨੂੰ ਕਿੱਸ ਕਰਦੀ ਦਿਖ ਰਹੀ ਹੈ। ਫੈਨ ਦੇ ਇਸ ਅੰਦਾਜ਼ ਨੂੰ ਦੇਖ ਕੇ ਆਮਿਰ ਖਾਨ ਦਾ ਹਾਸਾ ਨਹੀਂ ਰੁੱਕ ਰਿਹਾ ਸੀ।
ਜਲਦ ਹੀ ਰਿਲੀਜ਼ ਹੋਵੇਗੀ ਸਭ ਤੋਂ ਹੌਟ ਫਿਲਮ (ਦੇਖੋ ਤਸਵੀਰਾਂ)
NEXT STORY