ਮੁੰਬਈ- ਬਾਲੀਵੁੱਡ 'ਚ ਧਕ-ਧਕ ਗਰਲ ਦੇ ਨਾਂ ਨਾਲ ਮਸ਼ਹੂਰ ਰਹੀ ਅਭਿਨੇਤਰੀ ਮਾਧੁਰੀ ਦੀਕਸ਼ਿਤ ਛੇਤੀ ਹੀ ਕਾਮੇਡੀ ਨਾਈਟਸ ਵਿਦ ਕਪਿਲ 'ਚ ਨਜ਼ਰ ਆਵੇਗੀ। ਕਾਮੇਡੀਅਨ-ਅਭਿਨੇਤਾ ਕਪਿਲ ਸ਼ਰਮਾ ਦੇ ਇਸ ਸ਼ੋਅ 'ਚ ਆਉਣ ਦੀ ਜਾਣਕਾਰੀ ਮਾਧੁਰੀ ਨੇ ਖੁਦ ਟਵੀਟ ਕਰਕੇ ਦਿੱਤੀ।
48 ਸਾਲਾ ਮਾਧੁਰੀ ਨੇ ਟਵੀਟ 'ਚ ਲਿਖਿਆ, 'ਕਾਮੇਡੀ ਨਾਈਟਸ ਵਿਦ ਕਪਿਲ ਦੇ ਸੈੱਟ 'ਤੇ ਕਪਿਲ ਸ਼ਰਮਾ ਨਾਲ। ਡਾਂਸ ਤੇ ਕਾਮੇਡੀ ਦਾ ਮੇਲ। ਕਪਿਲ ਸ਼ਰਮਾ ਨੂੰ ਡਾਂਸ ਕਰਦਿਆਂ ਦੇਖਣ ਦਾ ਹੋਰ ਇੰਤਜ਼ਾਰ ਨਹੀਂ ਹੋ ਸਕਦਾ।'
ਨਵਾਜ਼ੁਦੀਨ ਨੇ ਬਣਾਈ ਆਪਣੀ ਅਦਾਕਾਰੀ ਰਾਹੀਂ ਬਾਲੀਵੁੱਡ 'ਚ ਇਕ ਵੱਖਰੀ ਹੀ ਪਛਾਣ (ਦੇਖੋ ਤਸਵੀਰਾਂ)
NEXT STORY