ਰਣਵਿਜੇ ਹਾਲ ਹੀ 'ਚ ਇਕ ਵੀਡੀਓ 'ਚ ਸੰਨੀ ਲਿਓਨ ਦੇ ਸਟੂਡੈਂਟ ਦੇ ਰੂਪ 'ਚ ਨਜ਼ਰ ਆਉਣ ਵਾਲੇ ਹਨ। ਇਹ ਵੀਡੀਓ ਸਪਲਿਟਸਵਿਲਾ ਸੀਜ਼ਨ 8 ਦੀ ਪ੍ਰਮੋਸ਼ਨ ਲਈ ਜਾਰੀ ਕੀਤੀ ਗਈ ਹੈ। ਇਸ ਰਿਐਲਿਟੀ ਸ਼ੋਅ ਨੂੰ ਸੰਨੀ ਲਿਓਨ ਤੇ ਰਣਵਿਜੇ ਸਿੰਘ ਕਿ ਵਾਰ ਫਿਰ ਹੋਸਟ ਕਰਨ ਜਾ ਰਹੇ ਹਨ। ਐੱਮ ਟੀ. ਵੀ. ਨੇ ਇਨ੍ਹਾਂ ਦੋਵਾਂ ਸਿਤਾਰਿਆਂ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਪਰਫੈਕਟ ਬੁਆਏਫਰੈਂਡ ਦੀ ਮਿਸਾਲ ਦੇਣ ਲਈ ਸੰਨੀ ਟੀਚਰ ਤੇ ਰਣਵਿਜੇ ਬੁਆਏਫਰੈਂਡ ਦੇ ਰੂਪ 'ਚ ਪਰਫੈਕਟ ਜੋੜੀ ਹੈ।
ਸੰਨੀ ਇਸ ਸ਼ੋਅ 'ਚ ਸਟੂਡੈਂਟ ਬਣੇ ਰਣਵਿਜੇ ਨੂੰ ਕਿੱਸ ਤੋਂ ਲੈ ਕੇ ਗਰਲਫਰੈਂਡ ਨੂੰ ਇੰਪਰੈੱਸ ਕਰਨ ਦੇ ਤਰੀਕੇ ਸੁਝਾਉਂਦੀ ਨਜ਼ਰ ਆਵੇਗੀ। ਰਣਵਿਜੇ ਤੇ ਸੰਨੀ ਪਹਿਲਾਂ ਵੀ ਇਸ ਸ਼ੋਅ ਨੂੰ ਹੋਸਟ ਕਰ ਚੁੱਕੇ ਹਨ। ਵੌਟ ਵੂਮੈਨ ਲਵ ਨਾਂ ਦੇ ਗੀਤ 'ਚ ਸੰਨੀ ਲਿਓਨ ਤੇ ਰਣਵਿਜੇ ਸਿੰਘ ਡਾਂਸ ਕਰਦੇ ਨਜ਼ਰ ਆਉਣਗੇ।
ਡਾਂਸ ਤੇ ਕਾਮੇਡੀ ਦਾ ਲੱਗੇਗਾ ਕਾਮੇਡੀ ਨਾਈਟਸ 'ਚ ਤੜਕਾ
NEXT STORY